ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ
ਹੋ ਸਕਦਾ ਹੈ ਕਿ ਬਾਈਬਲ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣੀ ਸੌਖੀ ਨਾ ਹੋਵੇ, ਪਰ ਜੇ ਤੁਸੀਂ ਇਨ੍ਹਾਂ ਮੁਤਾਬਕ ਚੱਲਦੇ ਹੋ, ਤਾਂ ਤੁਹਾਡੀ ਜ਼ਿੰਦਗੀ ਵਧੀਆ ਹੋਵੇਗੀ। ਦੇਖੋ ਕਿਵੇਂ?
Belief in God
ਨੌਜਵਾਨ ਰੱਬ ʼਤੇ ਵਿਸ਼ਵਾਸ ਕਰਨ ਬਾਰੇ ਕੀ ਕਹਿੰਦੇ ਹਨ
ਇਸ ਤਿੰਨ ਮਿੰਟ ਦੀ ਵੀਡੀਓ ਵਿਚ ਨੌਜਵਾਨ ਦੱਸਦੇ ਹਨ ਕਿ ਉਹ ਕਿਉਂ ਮੰਨਦੇ ਹਨ ਕਿ ਕੋਈ ਸ੍ਰਿਸ਼ਟੀਕਰਤਾ ਹੈ।
ਰੱਬ ਹੈ ਜਾਂ ਨਹੀਂ?
ਦੋ ਨੌਜਵਾਨਾਂ ਨੂੰ ਮਿਲੋ ਜਿਨ੍ਹਾਂ ਨੇ ਆਪਣੇ ਸ਼ੱਕ ਦੂਰ ਕੀਤੇ ਅਤੇ ਆਪਣੀ ਨਿਹਚਾ ਮਜ਼ਬੂਤ ਕੀਤੀ।
ਮੈਂ ਨਿਹਚਾ ਕਿਉਂ ਕਰਦਾ ਹਾਂ?—ਵਿਕਾਸਵਾਦ ਜਾਂ ਸ੍ਰਿਸ਼ਟੀ
ਫਾਬੀਅਨ ਅਤੇ ਮਾਰੀਥ ਦੱਸਦੇ ਹਨ ਕਿ ਜਦੋਂ ਸਕੂਲ ਵਿਚ ਵਿਕਾਸਵਾਦ ਬਾਰੇ ਸਿਖਾਇਆ ਜਾ ਰਿਹਾ ਸੀ, ਤਾਂ ਉਨ੍ਹਾਂ ਨੇ ਆਪਣੀ ਨਿਹਚਾ ਕਿਵੇਂ ਬਣਾਈ ਰੱਖੀ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?
ਕੀ ਤੁਸੀਂ ਦੂਸਰਿਆਂ ਨੂੰ ਹੋਰ ਭਰੋਸੇ ਨਾਲ ਸਮਝਾਉਣਾ ਚਾਹੁੰਦੇ ਹੋ ਕਿ ਤੁਸੀਂ ਰੱਬ ʼਤੇ ਕਿਉਂ ਵਿਸ਼ਵਾਸ ਕਰਦੇ ਹੋ? ਕੁਝ ਸੁਝਾਅ ਲਓ ਕਿ ਜਦੋਂ ਕੋਈ ਤੁਹਾਨੂੰ ਤੁਹਾਡੇ ਵਿਸ਼ਵਾਸਾਂ ਬਾਰੇ ਪੁੱਛਦੇ ਹਨ, ਤਾਂ ਤੁਸੀਂ ਕੀ ਜਵਾਬ ਦੇ ਸਕਦੇ ਹੋ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?
ਦੋ ਗੱਲਾਂ ਕਰਕੇ ਤੁਹਾਨੂੰ ਵਿਕਾਸਵਾਦ ʼਤੇ ਸਵਾਲ ਖੜ੍ਹਾ ਕਰਨਾ ਚਾਹੀਦਾ ਹੈ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?
ਕੀ ਇਸ ਗੱਲ ʼਤੇ ਯਕੀਨ ਕਰਨ ਲਈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤੁਹਾਨੂੰ ਵਿਗਿਆਨ ਦੇ ਖ਼ਿਲਾਫ਼ ਹੋਣਾ ਪਵੇਗਾ।
ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 4: ਮੈਂ ਕਿਵੇਂ ਸਮਝਾਵਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?
ਇਹ ਸਮਝਾਉਣ ਲਈ ਕਿ ਰੱਬ ਨੇ ਸਾਰਾ ਕੁਝ ਬਣਾਇਆ ਗਿਆ ਹੈ ਤੁਹਾਨੂੰ ਵਿਗਿਆਨ ਵਿਚ ਬਹੁਤ ਜ਼ਿਆਦਾ ਹੁਸ਼ਿਆਰ ਹੋਣ ਦੀ ਲੋੜ ਨਹੀਂ ਹੈ। ਬਾਈਬਲ ਵਿੱਚੋਂ ਇਸ ਦਾ ਸਬੂਤ ਦੇਖੋ।
How to Draw Close to God
ਮੈਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
ਕੀ ਪ੍ਰਾਰਥਨਾ ਕਰ ਕੇ ਸਿਰਫ਼ ਮਨ ਦੀ ਸ਼ਾਂਤੀ ਮਿਲਦੀ ਹੈ ਜਾਂ ਇਸ ਦਾ ਕੋਈ ਹੋਰ ਫ਼ਾਇਦਾ ਵੀ ਹੁੰਦਾ ਹੈ?
ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ʼਤੇ ਕਿਉਂ ਜਾਈਏ?
ਯਹੋਵਾਹ ਦੇ ਗਵਾਹ ਮੀਟਿੰਗਾਂ ਲਈ ਜਿਸ ਜਗ੍ਹਾ ʼਤੇ ਇਕੱਠੇ ਹੁੰਦੇ ਹਨ, ਉਸ ਨੂੰ ਕਿੰਗਡਮ ਹਾਲ ਕਿਹਾ ਜਾਂਦਾ ਹੈ। ਇਹ ਮੀਟਿੰਗਾਂ ਹਫ਼ਤੇ ਵਿਚ ਦੋ ਵਾਰ ਹੁੰਦੀਆਂ ਹਨ। ਪਰ ਇਨ੍ਹਾਂ ਮੀਟਿੰਗਾਂ ʼਤੇ ਕੀ ਹੁੰਦਾ ਹੈ ਅਤੇ ਉੱਥੇ ਜਾ ਕੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
Reading and Studying the Bible
ਨੌਜਵਾਨ ਬਾਈਬਲ ਪੜ੍ਹਨ ਬਾਰੇ ਦੱਸਦੇ ਹਨ
ਪੜ੍ਹਨਾ ਆਸਾਨ ਕੰਮ ਨਹੀਂ ਹੈ, ਪਰ ਬਾਈਬਲ ਪੜ੍ਹਨ ਨਾਲ ਸਾਨੂੰ ਫ਼ਾਇਦੇ ਹੁੰਦੇ ਹਨ। ਨੌਜਵਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਬਾਈਬਲ ਪੜ੍ਹਾਈ ਦੇ ਕਿਹੜੇ ਫ਼ਾਇਦੇ ਹੋਏ।
ਕੀ ਬਾਈਬਲ ਸੱਚੀਂ ਮੇਰੀ ਮਦਦ ਕਰ ਸਕਦੀ ਹੈ?
ਜਵਾਬ ਜਾਣ ਕੇ ਤੁਸੀਂ ਜ਼ਿੰਦਗੀ ਵਿਚ ਖ਼ੁਸ਼ ਰਹਿ ਸਕਦੇ ਹੋ।
ਮੈਂ ਨਿਹਚਾ ਕਿਉਂ ਕਰਦਾ ਹਾਂ?—ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਾਂ ਜਾਂ ਆਪਣੀ ਮਨ-ਮਰਜ਼ੀ ਕਰਾਂ
ਦੋ ਨੌਜਵਾਨ ਦੱਸਦੇ ਹਨ ਕਿ ਕਿੱਦਾਂ ਉਹ ਉਨ੍ਹਾਂ ਮਾੜੇ ਨਤੀਜਿਆਂ ਤੋਂ ਬਚ ਸਕੇ ਜੋ ਉਨ੍ਹਾਂ ਦੇ ਨਾਲ ਪੜ੍ਹਨ ਵਾਲੇ ਕਈ ਬੱਚਿਆਂ ਨੇ ਭੁਗਤੇ ਸਨ।
ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?—ਭਾਗ 1: ਆਪਣੀ ਬਾਈਬਲ ਤੋਂ ਜਾਣੂ ਹੋਵੋ
ਜੇ ਤੁਹਾਨੂੰ ਖ਼ਜ਼ਾਨੇ ਨਾਲ ਭਰਿਆ ਇਕ ਪੁਰਾਣਾ ਸੰਦੂਕ ਮਿਲੇ, ਤਾਂ ਕੀ ਤੁਹਾਡਾ ਦਿਲ ਨਹੀਂ ਕਰੇਗਾ ਕਿ ਤੁਸੀਂ ਇਸ ਨੂੰ ਖੋਲ੍ਹ ਕੇ ਦੇਖੋ ਕਿ ਇਸ ਵਿਚ ਕੀ ਹੈ? ਬਾਈਬਲ ਵੀ ਇਕ ਖ਼ਜ਼ਾਨੇ ਵਾਂਗ ਹੈ। ਇਸ ਵਿਚ ਬਹੁਤ ਸਾਰੇ ਹੀਰੇ-ਮੋਤੀ ਹਨ
ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?—ਭਾਗ 2: ਬਾਈਬਲ ਪੜ੍ਹਾਈ ਮਜ਼ੇਦਾਰ ਬਣਾਓ
ਪੰਜ ਸੁਝਾਅ ਵਰਤੋਂ ਅਤੇ ਆਇਤਾਂ ਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ।
Growing Spiritually
ਮੈਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦਾ ਹਾਂ?
ਤੁਹਾਡੀ ਜ਼ਮੀਰ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਅਤੇ ਤੁਸੀਂ ਕਿਹੜੇ ਅਸੂਲਾਂ ʼਤੇ ਚੱਲਦੇ ਹੋ? ਤੁਹਾਡੀ ਜ਼ਮੀਰ ਤੁਹਾਡੇ ਬਾਰੇ ਕੀ ਦੱਸਦੀ ਹੈ?
ਜੇ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਕੀ ਕਰਾਂ?
ਆਪਣੀ ਗ਼ਲਤੀ ਨੂੰ ਸੁਧਾਰਨਾ ਸ਼ਾਇਦ ਉੱਨਾ ਸੌਖਾ ਨਾ ਹੋਵੇ ਜਿੰਨਾ ਤੁਸੀਂ ਸੋਚਦੇ ਹੋ।
ਮੈਂ ਨਿਹਚਾ ਕਿਉਂ ਕਰਦਾ ਹਾਂ?—ਪਿਆਰ ਨਾਲ ਪੱਖਪਾਤ ʼਤੇ ਜਿੱਤ
ਹਰ ਪਾਸੇ ਪੱਖਪਾਤ ਹੋਣ ਦੇ ਬਾਵਜੂਦ ਪਿਆਰ—ਅਸੀਂ ਆਪਣਾ ਯੋਗਦਾਨ ਕਿੱਦਾਂ ਪਾ ਸਕਦੇ ਹਾਂ?
ਸਭ ਤੋਂ ਵਧੀਆ ਜ਼ਿੰਦਗੀ
ਕੀ ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਉਣੀ ਚਾਹੁੰਦੇ ਹੋ? ਕਾਮਰਨ ਤੋਂ ਸੁਣੋ ਕਿ ਕਿਸ ਤਰ੍ਹਾਂ ਉਸ ਨੂੰ ਐਸੀ ਜਗ੍ਹਾ ʼਤੇ ਜਾ ਕੇ ਖ਼ੁਸ਼ੀ ਮਿਲੀ ਜਿਸ ਬਾਰੇ ਉਸ ਨੇ ਸੋਚਿਆ ਹੀ ਨਹੀਂ ਸੀ।