Skip to content

ਨਿਹਚਾ ਅਤੇ ਭਗਤੀ

ਧਰਮ

ਕੀ ਸਾਰੇ ਧਰਮ ਇੱਕੋ ਜਿਹੇ ਹਨ? ਕੀ ਇਹ ਸਾਰੇ ਰੱਬ ਨੂੰ ਮਨਜ਼ੂਰ ਹਨ?

ਬਾਈਬਲ ਤੋਂ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ।

ਕੀ ਕਿਸੇ ਧਰਮ ਨਾਲ ਜੁੜਨਾ ਜ਼ਰੂਰੀ ਹੈ?

ਕੀ ਅਸੀਂ ਆਪੋ-ਆਪਣੇ ਤਰੀਕੇ ਨਾਲ ਰੱਬ ਦੀ ਭਗਤੀ ਕਰ ਸਕਦੇ ਹਾਂ?

ਪ੍ਰਾਰਥਨਾ

ਕੀ ਮੈਨੂੰ ਸੰਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਜਾਣੋ ਕਿ ਬਾਈਬਲ ਸਾਨੂੰ ਕਿਸ ਅੱਗੇ ਪ੍ਰਾਰਥਨਾ ਕਰਨ ਲਈ ਕਹਿੰਦੀ ਹੈ।

ਮੁਕਤੀ

ਯਿਸੂ ਸਾਨੂੰ ਕਿਵੇਂ ਬਚਾਉਂਦਾ ਹੈ?

ਯਿਸੂ ਨੂੰ ਸਾਡੇ ਵਾਸਤੇ ਬੇਨਤੀ ਕਰਨ ਦੀ ਕਿਉਂ ਲੋੜ ਹੈ? ਕੀ ਆਪਣੀ ਜਾਨ ਬਚਾਉਣ ਲਈ ਯਿਸੂ ʼਤੇ ਨਿਹਚਾ ਕਰਨੀ ਹੀ ਕਾਫ਼ੀ ਹੈ?

ਯਿਸੂ ਦੀ ਕੁਰਬਾਨੀ ਕਿਵੇਂ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ” ਹੈ?

ਰਿਹਾਈ ਦੀ ਕੀਮਤ ਪਾਪ ਤੋਂ ਕਿਵੇਂ ਛੁਟਕਾਰਾ ਦਿਵਾਉਂਦੀ ਹੈ?

ਬਪਤਿਸਮਾ ਲੈਣ ਦਾ ਕੀ ਮਤਲਬ ਹੈ?

ਬਾਈਬਲ ਵਿਚ ਬਹੁਤ ਜਣਿਆਂ ਦੇ ਬਪਤਿਸਮੇ ਦਰਜ ਹਨ ਜੋ ਪਾਣੀ ਵਿਚ ਹੋਏ ਸਨ। ਇਨ੍ਹਾਂ ਤੋਂ ਬਪਤਿਸਮੇ ਦਾ ਮਤਲਬ ਅਤੇ ਅਹਿਮੀਅਤ ਪਤਾ ਲੱਗਦੀ ਹੈ।

ਪਾਪ ਅਤੇ ਮਾਫ਼ੀ

ਪਾਪ ਕਰਨ ਦਾ ਕੀ ਮਤਲਬ ਹੈ?

ਕੀ ਕੁਝ ਪਾਪ ਹੋਰਾਂ ਪਾਪਾਂ ਨਾਲੋਂ ਵੱਡੇ ਹੁੰਦੇ ਹਨ?

“ਅੱਖ ਦੇ ਬਦਲੇ ਅੱਖ” ਕਾਨੂੰਨ ਦਾ ਕੀ ਮਤਲਬ ਹੈ?

ਕੀ “ਅੱਖ ਦੇ ਬਦਲੇ ਅੱਖ” ਕਾਨੂੰਨ ਬਦਲਾ ਲੈਣ ਲਈ ਪ੍ਰੇਰਿਤ ਕਰਦਾ ਸੀ?

ਬਾਈਬਲ ਸ਼ਰਾਬ ਪੀਣ ਬਾਰੇ ਕੀ ਕਹਿੰਦੀ ਹੈ? ਕੀ ਸ਼ਰਾਬ ਪੀਣੀ ਪਾਪ ਹੈ?

ਬਾਈਬਲ ਸ਼ਰਾਬ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਪੀਣ ਤੋਂ ਮਨ੍ਹਾ ਨਹੀਂ ਕਰਦੀ, ਸਗੋਂ ਦੱਸਦੀ ਹੈ ਕਿ ਜੇ ਹਿਸਾਬ ਨਾਲ ਪੀਤੀ ਜਾਵੇ, ਤਾਂ ਮਨ ਖ਼ੁਸ਼ ਹੁੰਦਾ ਹੈ।

ਕੀ ਸਿਗਰਟ ਪੀਣੀ ਪਾਪ ਹੈ?

ਜੇ ਸਿਗਰਟ ਪੀਣ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ, ਤਾਂ ਅਸੀਂ ਇਸ ਦਾ ਜਵਾਬ ਕਿਵੇਂ ਪਾ ਸਕਦੇ ਹਾਂ?

Religious Practices

ਦਸਵਾਂ ਹਿੱਸਾ ਦੇਣ ਬਾਰੇ ਬਾਈਬਲ ਕੀ ਕਹਿੰਦੀ ਹੈ?

ਦਸਵਾਂ ਹਿੱਸਾ ਦੇਣ ਬਾਰੇ ਬਾਈਬਲ ਜੋ ਕਹਿੰਦੀ ਹੈ ਅਤੇ ਕੁਝ ਲੋਕਾਂ ਦਾ ਜੋ ਵਿਚਾਰ ਹੈ, ਉਸ ਵਿਚ ਫ਼ਰਕ ਦੇਖ ਕੇ ਸ਼ਾਇਦ ਤੁਸੀਂ ਹੈਰਾਨ ਰਹਿ ਜਾਓ।

ਬਾਈਬਲ ਵਰਤ ਰੱਖਣ ਬਾਰੇ ਕੀ ਕਹਿੰਦੀ ਹੈ?

ਬਾਈਬਲ ਵਿਚ ਕੁਝ ਲੋਕਾਂ ਨੇ ਵਰਤ ਕਿਉਂ ਰੱਖਿਆ ਸੀ? ਕੀ ਮਸੀਹੀਆਂ ਲਈ ਵਰਤ ਰੱਖਣਾ ਜ਼ਰੂਰੀ ਹੈ?

ਬਾਈਬਲ ਦੂਜਿਆਂ ਦੀ ਮਦਦ ਕਰਨ ਬਾਰੇ ਕੀ ਕਹਿੰਦੀ ਹੈ?

ਰੱਬ ਕਿਸ ਤਰ੍ਹਾਂ ਦੀ ਮਦਦ ਤੋਂ ਖ਼ੁਸ਼ ਹੁੰਦਾ ਹੈ?