ਬਾਈਬਲ
Origin and Authenticity
ਬਾਈਬਲ ਕੀ ਹੈ?
ਪਰਮੇਸ਼ੁਰ ਦੇ ਸੰਦੇਸ਼ ਯਾਨੀ ਪਰਮੇਸ਼ੁਰ ਦੇ ਬਚਨ ਬਾਰੇ ਜਾਣਨਾ ਸ਼ੁਰੂ ਕਰੋ।
ਕੀ ਕਿਸੇ ਨੂੰ ਪਤਾ ਕਿ ਬਾਈਬਲ ਅਸਲ ਵਿਚ ਕਿਸ ਨੇ ਲਿਖੀ ਹੈ?
ਬਾਈਬਲ ਦੇ ਲਿਖਾਰੀਆਂ ਨੇ ਦਾਅਵਾ ਕੀਤਾ ਕਿ ਬਾਈਬਲ ਯਹੋਵਾਹ ਨੇ ਲਿਖਵਾਈ ਹੈ ਅਤੇ ਉਹੀ ਇਸ ਦਾ ਲਿਖਾਰੀ ਹੈ। ਅਸੀਂ ਲਿਖੀਆਂ ਗੱਲਾਂ ʼਤੇ ਕਿਵੇਂ ਯਕੀਨ ਕਰ ਸਕਦੇ ਹਾਂ?
ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?
ਬਾਈਬਲ ਇਕ ਬਹੁਤ ਹੀ ਪੁਰਾਣੀ ਕਿਤਾਬ ਹੈ, ਤਾਂ ਫਿਰ ਅਸੀਂ ਇਹ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਇਸ ਵਿਚ ਪਾਇਆ ਜਾਂਦਾ ਸੰਦੇਸ਼ ਸਾਡੇ ਤਕ ਸਹੀ-ਸਹੀ ਪਹੁੰਚਾਇਆ ਗਿਆ ਹੈ?
ਕੀ ਵਿਗਿਆਨ ਬਾਈਬਲ ਨਾਲ ਸਹਿਮਤ ਹੈ?
ਕੀ ਬਾਈਬਲ ਵਿਚ ਗ਼ਲਤ ਵਿਗਿਆਨਕ ਜਾਣਕਾਰੀ ਦਿੱਤੀ ਹੈ?
Reading and Understanding the Bible
“ਅੱਖ ਦੇ ਬਦਲੇ ਅੱਖ” ਕਾਨੂੰਨ ਦਾ ਕੀ ਮਤਲਬ ਹੈ?
ਕੀ “ਅੱਖ ਦੇ ਬਦਲੇ ਅੱਖ” ਕਾਨੂੰਨ ਬਦਲਾ ਲੈਣ ਲਈ ਪ੍ਰੇਰਿਤ ਕਰਦਾ ਸੀ?
Prophecy and Symbolism
ਕੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ?
ਕੀ ਇਕ ਤੋਂ ਜ਼ਿਆਦਾ ਵਿਅਕਤੀ ਮਸੀਹ ਹੋ ਸਕਦੇ ਸਨ?
End of the World
‘ਆਖ਼ਰੀ ਦਿਨਾਂ’ ਜਾਂ “ਅੰਤ ਦੇ ਸਮੇਂ” ਦੀ ਕੀ ਨਿਸ਼ਾਨੀ ਹੈ?
ਬਾਈਬਲ ਵਿਚ ਪਹਿਲਾਂ ਹੀ ਬਹੁਤ ਸਾਰੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਸੀ ਜੋ ਇੱਕੋ ਸਮੇਂ ʼਤੇ ਹੋਣਗੀਆਂ ਜਿਨ੍ਹਾਂ ਤੋਂ ਆਖ਼ਰੀ ਦਿਨਾਂ ਬਾਰੇ ਪਤਾ ਲੱਗੇਗਾ।
ਮਹਾਂਕਸ਼ਟ ਕੀ ਹੈ?
“ਅੰਤ ਦੇ ਸਮੇਂ ਦੀਆਂ ਭਵਿੱਖਬਾਣੀਆਂ” ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ʼਤੇ ਇੱਦਾਂ ਦਾ ਸਮਾਂ ਆਵੇਗਾ ਜੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਔਖਾ ਸਮਾਂ ਹੋਵੇਗਾ। ਅਸੀਂ ਕੀ-ਕੀ ਹੋਣ ਦੀ ਉਮੀਦ ਕਰ ਸਕਦੇ ਹਾਂ?
ਆਰਮਾਗੇਡਨ ਦੀ ਲੜਾਈ ਕੀ ਹੈ?
ਆਰਮਾਗੇਡਨ ਸ਼ਬਦ ਬਾਈਬਲ ਵਿਚ ਸਿਰਫ਼ ਇਕ ਵਾਰ ਆਉਂਦਾ ਹੈ, ਪਰ ਇਸ ਲੜਾਈ ਬਾਰੇ ਪੂਰੀ ਬਾਈਬਲ ਵਿਚ ਦੱਸਿਆ ਗਿਆ ਹੈ।
ਕੀ ਇਹ ਧਰਤੀ ਨਾਸ਼ ਹੋ ਜਾਵੇਗੀ?
ਬਾਈਬਲ ਦਾ ਜਵਾਬ ਜਾਣ ਕੇ ਸ਼ਾਇਦ ਤੁਸੀਂ ਹੈਰਾਨ ਹੋਵੋ।
ਪਰਮੇਸ਼ੁਰ ਦਾ ਰਾਜ ਕੀ ਕਰੇਗਾ?
ਜਾਣੋ ਕਿ ਜਦੋਂ ਪਰਮੇਸ਼ੁਰ ਦੀ ਸਰਕਾਰ ਧਰਤੀ ʼਤੇ ਰਾਜ ਕਰੇਗੀ, ਤਾਂ ਤੁਸੀਂ ਕਿਹੜੀਆਂ ਗੱਲਾਂ ਦੀ ਉਮੀਦ ਰੱਖ ਸਕਦੇ ਹਾਂ।
ਧਰਤੀ ʼਤੇ ਸ਼ਾਂਤੀ ਕਿਵੇਂ ਹੋਵੇਗੀ?
ਜਾਣੋ ਕਿ ਰੱਬ ਆਪਣੇ ਰਾਜ ਰਾਹੀਂ ਪੂਰੀ ਧਰਤੀ ʼਤੇ ਸ਼ਾਂਤੀ ਕਿਵੇਂ ਲਿਆਵੇਗਾ।
ਲੋਕ, ਜਗ੍ਹਾ ਅਤੇ ਚੀਜ਼ਾਂ
ਬਾਈਬਲ ਵਿਚ ਦੱਸੀਆਂ ਔਰਤਾਂ—ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
ਪਰਮੇਸ਼ੁਰ ਦਾ ਡਰ ਮੰਨਣ ਵਾਲੀਆਂ ਨੇਕ ਅਤੇ ਦੁਸ਼ਟ ਔਰਤਾਂ ਵਿਚ ਫ਼ਰਕ ਦੇਖੋ।
ਯੂਹੰਨਾ ਬਪਤਿਸਮਾ ਦੇਣ ਵਾਲਾ ਕੌਣ ਸੀ?
ਉਸ ਦੇ ਸੰਦੇਸ਼ ਕਰਕੇ ਉਸ ਦੇ ਨਾਲ ਦੇ ਯਹੂਦੀਆਂ ਦੇ ਦਿਲ ਵਾਅਦਾ ਕੀਤੇ ਹੋਏ ਮਸੀਹ ਨੂੰ ਪਛਾਣਨ ਲਈ ਤਿਆਰ ਹੋਏ।
ਨੂਹ ਅਤੇ ਜਲ-ਪਰਲੋ ਦੀ ਕਹਾਣੀ—ਕੀ ਇਹ ਸਿਰਫ਼ ਮਿਥਿਹਾਸ ਹੈ?
ਬਾਈਬਲ ਦੱਸਦੀ ਹੈ ਕਿ ਇਕ ਵਾਰ ਪਰਮੇਸ਼ੁਰ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ। ਬਾਈਬਲ ਕਿਹੜੇ ਸਬੂਤ ਪੇਸ਼ ਕਰਦੀ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਜਲ-ਪਰਲੋ ਪਰਮੇਸ਼ੁਰ ਨੇ ਲਿਆਂਦੀ ਸੀ?
ਕੀ ਰੱਬ ਨੇ ਵਿਕਾਸਵਾਦ ਰਾਹੀਂ ਸਭ ਕੁਝ ਬਣਾਇਆ ਹੈ?
ਵਿਗਿਆਨੀਆਂ ਦਾ ਮੰਨਣਾ ਹੈ ਕਿ ਹਰ “ਕਿਸਮ” ਵਿਚ ਕਈ ਨਸਲਾਂ ਹੁੰਦੀਆਂ ਹਨ। ਬਾਈਬਲ ਇਸ ਗੱਲ ਨੂੰ ਗ਼ਲਤ ਨਹੀਂ ਕਹਿੰਦੀ।
Practical Value
ਕੀ ਪੈਸਾ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਹੈ?
ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ‘ਪੈਸਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ।’ ਪਰ ਬਾਈਬਲ ਇੱਦਾਂ ਨਹੀਂ ਕਹਿੰਦੀ।
ਕੀ ਬਾਈਬਲ ਲੰਬੇ ਸਮੇਂ ਤੋਂ ਬੀਮਾਰ ਲੋਕਾਂ ਦੀ ਮਦਦ ਕਰ ਸਕਦੀ ਹੈ?
ਜੀ ਹਾਂ! ਲੰਬੇ ਸਮੇਂ ਦੀ ਬੀਮਾਰੀ ਨਾਲ ਸਿੱਝਣ ਵਿਚ ਤਿੰਨ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।
ਗੁੱਸੇ ਬਾਰੇ ਬਾਈਬਲ ਕੀ ਕਹਿੰਦੀ ਹੈ?
ਕੀ ਗੁੱਸਾ ਕਰਨਾ ਸਹੀ ਹੈ? ਜਦੋਂ ਗੁੱਸਾ ਚੜ੍ਹਨ ਲੱਗਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?