ਬਾਈਬਲ ਦੀ ਸੱਚਾਈ ਸਾਂਝੀ ਕਰਨੀ
ਯਹੋਵਾਹ ਦੇ ਗਵਾਹਾਂ ਦੇ ਤਜਰਬੇ ਜਾਣੋ ਜੋ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਅਤੇ ਉਸ ਵਿਚ ਪਾਈ ਜਾਂਦੀ ਸੱਚਾਈ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸਾਂਝੀ ਕਰਦਿਆਂ ਹੋਏ ਹਨ।
ਮੇਰੇ ਕੁੱਤਿਆਂ ਲਈ ਬਿਸਕੁਟ
ਪ੍ਰਕਾਸ਼ਨਾਂ ਵਾਲੀ ਰੇੜ੍ਹੀ ਲਾ ਕੇ ਗਵਾਹੀ ਦੇ ਰਿਹਾ ਇਕ ਜੋੜਾ ਨਾ ਸਿਰਫ਼ ਇਕ ਆਦਮੀ ਨਾਲ, ਸਗੋਂ ਉਸ ਦੇ ਕੁੱਤਿਆਂ ਨਾਲ ਵੀ ਪਿਆਰ ਨਾਲ ਪੇਸ਼ ਆਇਆ। ਇਸ ਦਾ ਕੀ ਨਤੀਜਾ ਨਿਕਲਿਆ?
ਹੜ੍ਹ ਦੌਰਾਨ ਖ਼ੁਸ਼ ਖ਼ਬਰੀ
ਤੇਜ਼ ਮੀਂਹ ਤੋਂ ਬਾਅਦ, ਨਿਕਾਰਾਗੁਆ ਦੇ ਪਿੰਡਾਂ ਦੇ ਲੋਕਾਂ ਦੀ ਗਵਾਹਾਂ ਨੇ ਮਦਦ ਕੀਤੀ ਜਿਸ ਬਾਰੇ ਉਨ੍ਹਾਂ ਨੇ ਸੋਚਿਆਂ ਵੀ ਨਹੀਂ ਸੀ।
ਇਕ ਅੰਨ੍ਹੀ ਔਰਤ ਨੂੰ ਉਸ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਮਿਲੇ
ਮਿੰਜ਼ੀਆ ਨੇ ਪ੍ਰਾਰਥਨਾ ਕੀਤੀ ਕਿ ਉਸ ਨੂੰ ਸੱਚੇ ਮਸੀਹੀ ਮਿਲਣ। ਉਸ ਨੂੰ ਕਿਹੜੀ ਗੱਲ ਤੋਂ ਪਤਾ ਲੱਗਾ ਕਿ ਰੱਬ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ?
ਇਕ ਬਾਈਬਲ ਸਟੱਡੀ ਤੋਂ ਕਈ ਸਟੱਡੀਆਂ ਦੀ ਸ਼ੁਰੂਆਤ
ਗੁਆਤੇਮਾਲਾ ਵਿਚ ਯਹੋਵਾਹ ਦੇ ਗਵਾਹਾਂ ਨੇ ਕੈਕਚੀ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਨਾਲ ਬਾਈਬਲ ਦੀ ਸੱਚਾਈ ਸਾਂਝੀ ਕੀਤੀ।
ਇਕ ਪਾਦਰੀ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ
ਆਪਣੇ ਮੁੰਡੇ ਦੀ ਮੌਤ ਤੋਂ ਬਾਅਦ ਪਾਦਰੀ ਅਤੇ ਉਸ ਦੀ ਪਤਨੀ ਫੁੱਟ-ਫੁੱਟ ਕੇ ਰੋਣ ਲੱਗੇ। ਪਰ ਜਲਦੀ ਹੀ ਉਨ੍ਹਾਂ ਨੂੰ ਮੌਤ ਬਾਰੇ ਆਪਣੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਮਿਲੇ।
ਮਰੋਨੀ ਨਦੀ ਦਾ ਸਫ਼ਰ
13 ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਤਕ ਬਾਈਬਲ ਦਾ ਸੰਦੇਸ਼ ਲੈ ਕੇ ਗਏ ਜੋ ਦੱਖਣੀ ਅਮਰੀਕਾ ਦੇ ਐਮੇਜ਼ਨ ਜੰਗਲ ਵਿਚ ਰਹਿੰਦੇ ਹਨ।
ਪੁਲਿਸ ਜੋਸਫ਼ ਨਾਲ ਗਈ
ਇਕ ਛੋਟੇ ਜਿਹੇ ਟਾਪੂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਪੁਲਿਸ ਨੇ ਯਹੋਵਾਹ ਦੇ ਗਵਾਹਾਂ ਦੀ ਕਿਵੇਂ ਮਦਦ ਕੀਤੀ?
ਉਹ ਮਦਦ ਕਰਨ ਲਈ ਰੁਕੇ
ਉਨ੍ਹਾਂ ਪੰਜਾਂ ਨੌਜਵਾਨਾਂ ਨੇ ਠੰਢ ਤੇ ਬਰਫ਼ਬਾਰੀ ਦੇ ਬਾਵਜੂਦ ਆਪਣੇ ਗੁਆਂਢੀ ਦੀ ਮਦਦ ਕਿਉਂ ਕੀਤੀ?
“ਮੈਂ ਉਹ ਕਰ ਰਹੀ ਹਾਂ, ਜੋ ਮੈਂ ਕਰ ਸਕਦੀ ਹਾਂ”
ਭਾਵੇਂ ਈਰਮਾ ਲਗਭਗ 90 ਸਾਲਾਂ ਦੀ ਹੈ, ਪਰ ਉਸ ਦੀਆਂ ਬਾਈਬਲ-ਆਧਾਰਿਤ ਚਿੱਠੀਆਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਛੂਹੰਦੀਆਂ ਹਨ।
“ਸਿਖਾਉਣ ਦਾ ਅਲੱਗ ਹੀ ਤਰੀਕਾ!”
jw.org ਵੈੱਬਸਾਈਟ ’ਤੇ ਉਪਲਬਧ ਵੀਡੀਓ ਅਧਿਆਪਕਾਂ, ਸਲਾਹਕਾਰਾਂ ਅਤੇ ਹੋਰਨਾਂ ਦਾ ਧਿਆਨ ਖਿੱਚ ਰਹੇ ਹਨ।
ਦਇਆ ਦਾ ਬਸ ਇੱਕੋ ਕਦਮ
ਦਇਆ ਨਾਲ ਪੇਸ਼ ਆਉਣ ਕਰਕੇ ਵਿਰੋਧੀ ਨੇ ਬਾਈਬਲ ਦੀਆਂ ਸੱਚਾਈਆਂ ਵਿਚ ਕਿਵੇਂ ਦਿਲਚਸਪੀ ਲਈ?
ਕਦੇ ਉਮੀਦ ਨਾ ਛੱਡੋ!
ਇਹ ਉਮੀਦ ਰੱਖੋ ਕਿ ਸਮੇਂ ਦੇ ਬੀਤਣ ਨਾਲ ਕੋਈ ਸੱਚਾਈ ਸਵੀਕਾਰ ਕਰ ਲਵੇਗਾ। ਉਨ੍ਹਾਂ ਬਾਰੇ ਪੜ੍ਹੋ ਜਿਨ੍ਹਾਂ ਨੇ ਇੱਦਾਂ ਕੀਤਾ ਤੇ ਕਿਉਂ।
ਹੂਲਡਾ ਦੀ ਮਿਹਨਤ ਰੰਗ ਲਿਆਈ
ਹੂਲਡਾ ਟੈਬਲੇਟ ਕਿਵੇਂ ਖ਼ਰੀਦ ਸਕੀ ਜਿਸ ਨਾਲ ਉਸ ਦੀ ਪ੍ਰਚਾਰ ਅਤੇ ਮੀਟਿੰਗਾਂ ਵਿਚ ਮਦਦ ਹੋਣੀ ਸੀ?
ਇਕ ਕੁੜੀ ਦੀ ਮਿਹਨਤ ਦਾ ਫਲ
ਪੜੋ ਕਿ ਚਿਲੀ ਵਿਚ 10 ਸਾਲਾਂ ਦੀ ਇਕ ਕੁੜੀ ਨੇ ਆਪਣੇ ਸਕੂਲ ਵਿਚ ਮਾਪੂਡੁੰਗੁਨ ਭਾਸ਼ਾ ਬੋਲਣ ਵਾਲੇ ਹਰੇਕ ਵਿਅਕਤੀ ਨੂੰ ਇਕ ਖ਼ਾਸ ਮੌਕੇ ’ਤੇ ਸੱਦਣ ਲਈ ਕਿਵੇਂ ਮਿਹਨਤ ਕੀਤੀ।
ਕੀ ਤੁਸੀਂ ਚਿਹਰਾ ਦੇਖਦੇ ਹੋ ਜਾਂ ਦਿਲ?
ਉਦੋਂ ਕੀ ਹੋਇਆ ਜਦੋਂ ਇਕ ਗਵਾਹ ਨੇ ਸੜਕਾਂ ’ਤੇ ਰਹਿਣ ਵਾਲੇ ਇਕ ਅੱਤ ਦੇ ਗੰਦੇ ਆਦਮੀ ਨੂੰ ਪ੍ਰਚਾਰ ਕੀਤਾ?