ਘਰ ਵਿਚ ਖ਼ੁਸ਼ੀਆਂ ਲਿਆਓ

ਬਾਈਬਲ ਦੀ ਸਲਾਹ ਲਾਗੂ ਕਰ ਕੇ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਅਤੇ ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕਦੇ ਹੋ।

ਜਾਣ-ਪਛਾਣ

ਇਸ ਬਰੋਸ਼ਰ ਵਿਚ ਬਾਈਬਲ ਦੇ ਅਸੂਲ ਅਤੇ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕਦੇ ਹੋ।

ਭਾਗ 1

ਰੱਬ ਦੀ ਸੇਧ ਲਓ, ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਪਾਓ

ਦੋ ਸੌਖੇ ਸਵਾਲਾਂ ʼਤੇ ਸੋਚ-ਵਿਚਾਰ ਕਰਨ ਨਾਲ ਤੁਹਾਡਾ ਵਿਆਹੁਤਾ ਜੀਵਨ ਖ਼ੁਸ਼ਹਾਲ ਹੋ ਸਕਦਾ ਹੈ।

ਭਾਗ 2

ਇਕ-ਦੂਜੇ ਦੇ ਵਫ਼ਾਦਾਰ ਰਹੋ

ਕੀ ਹਰਾਮਕਾਰੀ ਨਾ ਕਰਨ ਦਾ ਇਹ ਮਤਲਬ ਹੈ ਕਿ ਤੁਸੀਂ ਵਫ਼ਾਦਾਰ ਹੋ ਜਾਂ ਇਸ ਵਿਚ ਕੁਝ ਹੋਰ ਵੀ ਸ਼ਾਮਲ ਹੈ?

ਭਾਗ 3

ਮੁਸ਼ਕਲਾਂ ਕਿਵੇਂ ਸੁਲਝਾਈਏ

ਕਿਸੇ ਮੁਸ਼ਕਲ ਦਾ ਹੱਲ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਪਣੇ ਵਿਆਹੁਤਾ ਬੰਧਨ ਤੋਂ ਖ਼ੁਸ਼ ਹੋ ਜਾਂ ਨਹੀਂ।

ਭਾਗ 4

ਖ਼ਰਚਾ ਕਿਵੇਂ ਚਲਾਈਏ

ਇਕ-ਦੂਜੇ ਨਾਲ ਈਮਾਨਦਾਰ ਅਤੇ ਭਰੋਸੇਯੋਗ ਹੋਣਾ ਕਿਉਂ ਜ਼ਰੂਰੀ ਹੈ?

ਭਾਗ 5

ਆਪਣੇ ਰਿਸ਼ਤੇਦਾਰਾਂ ਨਾਲ ਬਣਾਈ ਰੱਖੋ

ਤੁਸੀਂ ਆਪਣੇ ਮਾਪਿਆਂ ਨਾਲ ਬਣਾਈ ਰੱਖਣ ਦੇ ਨਾਲ-ਨਾਲ ਆਪਣੇ ਰਿਸ਼ਤੇ ਦੀ ਡੋਰ ਪੱਕੀ ਕਰ ਸਕਦੇ ਹੋ।

ਭਾਗ 6

ਬੱਚੇ ਹੋਣ ਨਾਲ ਪਤੀ-ਪਤਨੀ ਦੇ ਰਿਸ਼ਤੇ ਵਿਚ ਬਦਲਾਅ

ਕੀ ਬੱਚੇ ਹੋਣ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ?

ਭਾਗ 7

ਆਪਣੇ ਬੱਚੇ ਨੂੰ ਕਿਵੇਂ ਤਾਲੀਮ ਦੇਈਏ

ਅਨੁਸ਼ਾਸਨ ਦੇਣ ਦਾ ਮਤਲਬ ਸਿਰਫ਼ ਇਹ ਨਹੀਂ ਕਿ ਤੁਸੀਂ ਬੱਚਿਆਂ ਨੂੰ ਸਜ਼ਾ ਦਿਓ ਜਾਂ ਬਹੁਤ ਸਾਰੇ ਅਸੂਲ ਬਣਾਓ।

ਭਾਗ 8

ਜੇ ਦੁੱਖਾਂ ਦਾ ਪਹਾੜ ਟੁੱਟ ਪਵੇ

ਦੂਜਿਆਂ ਦਾ ਸਹਾਰਾ ਲਓ।

ਭਾਗ 9

ਪਰਿਵਾਰੋ, ਮਿਲ ਕੇ ਯਹੋਵਾਹ ਦੀ ਭਗਤੀ ਕਰੋ

ਤੁਸੀਂ ਮਿਲ ਕੇ ਯਹੋਵਾਹ ਦੀ ਭਗਤੀ ਕਿਵੇਂ ਕਰ ਸਕਦੇ ਹੋ?