Skip to content

Skip to table of contents

ਕਿਰਪਾ

ਕਿਰਪਾ

ਅਸੀਂ ਯਹੋਵਾਹ ਦੀ ਕਿਰਪਾ ਦਾ ਕਿਹੜਾ ਸਬੂਤ ਦੇਖਦੇ ਹਾਂ?

ਰੋਮੀ 3:23, 24; ਤੀਤੁ 3:3-6; ਇਬ 2:9; 1 ਪਤ 5:5

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਨਾ 3:10; 4:11​—ਯਹੋਵਾਹ ਨੇ ਤੋਬਾ ਕਰਨ ਵਾਲੇ ਨੀਨਵਾਹ ਦੇ ਲੋਕਾਂ ਨੂੰ ਮਾਫ਼ ਕਰ ਕੇ ਉਨ੍ਹਾਂ ʼਤੇ ਕਿਰਪਾ ਕੀਤੀ, ਇੱਥੋਂ ਤਕ ਕਿ ਉਨ੍ਹਾਂ ਦੇ ਜਾਨਵਰਾਂ ਦਾ ਵੀ ਲਿਹਾਜ਼ ਕੀਤਾ

    • ਲੂਕਾ 6:32-36​—ਯਿਸੂ ਨੇ ਸਾਨੂੰ ਯਾਦ ਦਿਵਾਇਆ ਕਿ ਯਹੋਵਾਹ ਨਾਸ਼ੁਕਰੇ ਤੇ ਦੁਸ਼ਟ ਲੋਕਾਂ ʼਤੇ ਵੀ ਕਿਰਪਾ ਜਾਂ ਦਇਆ ਕਰਦਾ ਹੈ। ਯਿਸੂ ਨੇ ਸਾਨੂੰ ਵੀ ਦੂਜਿਆਂ ਨਾਲ ਇਸੇ ਤਰ੍ਹਾਂ ਪੇਸ਼ ਆਉਣ ਬਾਰੇ ਸਿਖਾਇਆ

ਅਸੀਂ ਕਿਹੜੇ ਤਰੀਕਿਆਂ ਨਾਲ ਦੂਜਿਆਂ ʼਤੇ ਕਿਰਪਾ ਕਰ ਸਕਦੇ ਹਾਂ?

ਕਹਾ 19:17; 22:9; ਲੂਕਾ 6:35; ਅਫ਼ 4:32

ਇਹ ਵੀ ਦੇਖੋ: ਕਹਾ 11:17; 31:10, 26; ਇਬ 13:16

  • ਬਾਈਬਲ ਵਿੱਚੋਂ ਮਿਸਾਲਾਂ:

    • ਮਰ 14:3-9; ਯੂਹੰ 12:3​—ਯਿਸੂ ਨੇ ਲਾਜ਼ਰ ਦੀ ਭੈਣ ਮਰੀਅਮ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਖੁੱਲ੍ਹ-ਦਿਲੀ ਦਿਖਾਈ ਸੀ

    • 2 ਤਿਮੋ 1:16-18​—ਪੌਲੁਸ ਦੇ ਜੇਲ੍ਹ ਵਿਚ ਹੁੰਦਿਆਂ ਉਨੇਸਿਫੁਰੁਸ ਨੇ ਉਸ ਦਾ ਹੌਸਲਾ ਵਧਾਇਆ