2022 ਆਪਣੀ ਜ਼ਿੰਦਗੀ ਵਿਚ ਸ਼ਾਂਤੀ ਲਿਆਓ ਵੱਡੇ ਸੰਮੇਲਨ ਦਾ ਪ੍ਰੋਗ੍ਰਾਮ

ਸ਼ੁੱਕਰਵਾਰ

ਸ਼ੁੱਕਰਵਾਰ ਦਾ ਪ੍ਰੋਗ੍ਰਾਮ ਜ਼ਬੂਰ 29:11 ʼਤੇ ਆਧਾਰਿਤ ਹੈ​—“ਯਹੋਵਾਹ ਆਪਣੇ ਲੋਕਾਂ ਨੂੰ ਸ਼ਾਂਤੀ ਬਖ਼ਸ਼ੇਗਾ।”

ਸ਼ਨੀਵਾਰ

ਸ਼ਨੀਵਾਰ ਦਾ ਪ੍ਰੋਗ੍ਰਾਮ 2 ਪਤਰਸ 3:14 ʼਤੇ ਆਧਾਰਿਤ ਹੈ​—“ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਸਾਬਤ ਹੋਵੋ।”

ਐਤਵਾਰ

ਐਤਵਾਰ ਦਾ ਪ੍ਰੋਗ੍ਰਾਮ ਰੋਮੀਆਂ 15:13 ʼਤੇ ਆਧਾਰਿਤ ਹੈ​—“ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ ਤੁਹਾਨੂੰ ਭਰਪੂਰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ।”

ਹਾਜ਼ਰੀਨ ਲਈ ਸੂਚਨਾ

ਹਾਜ਼ਰੀਨ ਲਈ ਜ਼ਰੂਰੀ ਸੂਚਨਾ।