ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 ਗਿਣਤੀ ਦੀ ਕਿਤਾਬ ਅਧਿਆਇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 ਅਧਿਆਵਾਂ ਦਾ ਸਾਰ 1 ਫ਼ੌਜੀਆਂ ਦੇ ਨਾਵਾਂ ਦੀ ਸੂਚੀ (1-46) ਲੇਵੀਆਂ ਨੂੰ ਫ਼ੌਜ ਵਿਚ ਕੰਮ ਕਰਨ ਤੋਂ ਛੋਟ (47-51) ਛਾਉਣੀ ਵਿਚ ਤਰਤੀਬ ਨਾਲ ਤੰਬੂ ਲਾਉਣੇ (52-54) 2 ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ (1-34) ਯਹੂਦਾਹ ਦੇ ਦਲ ਦੇ ਤੰਬੂ ਪੂਰਬ ਵਿਚ (3-9) ਰਊਬੇਨ ਦੇ ਦਲ ਦੇ ਤੰਬੂ ਦੱਖਣ ਵਿਚ (10-16) ਵਿਚਕਾਰ ਲੇਵੀਆਂ ਦਾ ਦਲ (17) ਇਫ਼ਰਾਈਮ ਦੇ ਦਲ ਦੇ ਤੰਬੂ ਪੱਛਮ ਵਿਚ (18-24) ਦਾਨ ਦੇ ਦਲ ਦੇ ਤੰਬੂ ਉੱਤਰ ਵਿਚ (25-31) ਸੂਚੀ ਵਿਚ ਦਰਜ ਫ਼ੌਜੀਆਂ ਦੀ ਕੁੱਲ ਗਿਣਤੀ (32-34) 3 ਹਾਰੂਨ ਦੇ ਪੁੱਤਰ (1-4) ਲੇਵੀਆਂ ਨੂੰ ਸੇਵਾ ਕਰਨ ਲਈ ਚੁਣਿਆ ਗਿਆ (5-39) ਜੇਠਿਆਂ ਦੀ ਰਿਹਾਈ (40-51) 4 ਕਹਾਥੀਆਂ ਦੀ ਸੇਵਾ (1-20) ਗੇਰਸ਼ੋਨੀਆਂ ਦੀ ਸੇਵਾ (21-28) ਮਰਾਰੀਆਂ ਦੀ ਸੇਵਾ (29-33) ਨਾਵਾਂ ਦੀ ਸੂਚੀ ਦਾ ਸਾਰ (34-49) 5 ਅਸ਼ੁੱਧ ਲੋਕਾਂ ਨੂੰ ਵੱਖਰਾ ਰੱਖਿਆ ਜਾਣਾ (1-4) ਪਾਪ ਕਬੂਲ ਕਰਨਾ ਅਤੇ ਹਰਜਾਨਾ ਭਰਨਾ (5-10) ਹਰਾਮਕਾਰੀ ਸੰਬੰਧੀ ਪਾਣੀ ਨਾਲ ਫ਼ੈਸਲਾ (11-31) 6 ਨਜ਼ੀਰ ਦੀ ਸੁੱਖਣਾ (1-21) ਪੁਜਾਰੀਆਂ ਵੱਲੋਂ ਬਰਕਤਾਂ (22-27) 7 ਡੇਰੇ ਦੇ ਉਦਘਾਟਨ ʼਤੇ ਚੜ੍ਹਾਵੇ (1-89) 8 ਹਾਰੂਨ ਨੇ ਸੱਤ ਦੀਵੇ ਬਾਲ਼ੇ (1-4) ਲੇਵੀਆਂ ਨੂੰ ਸ਼ੁੱਧ ਕੀਤਾ ਗਿਆ, ਉਨ੍ਹਾਂ ਦੀ ਸੇਵਾ ਦੀ ਸ਼ੁਰੂਆਤ (5-22) ਲੇਵੀਆਂ ਵਜੋਂ ਸੇਵਾ ਕਰਨ ਦੀ ਉਮਰ (23-26) 9 ਦੇਰ ਨਾਲ ਪਸਾਹ ਮਨਾਉਣ ਦਾ ਇੰਤਜ਼ਾਮ (1-14) ਡੇਰੇ ਉੱਤੇ ਬੱਦਲ ਅਤੇ ਅੱਗ (15-23) 10 ਚਾਂਦੀ ਦੀਆਂ ਤੁਰ੍ਹੀਆਂ (1-10) ਸੀਨਈ ਦੀ ਉਜਾੜ ਤੋਂ ਤੁਰਨਾ (11-13) ਤਰਤੀਬ ਵਿਚ ਤੁਰਨਾ (14-28) ਹੋਬਾਬ ਨੂੰ ਇਜ਼ਰਾਈਲੀਆਂ ਨੂੰ ਰਾਹ ਦਿਖਾਉਣ ਲਈ ਕਿਹਾ ਗਿਆ (29-34) ਇਕ ਥਾਂ ਤੋਂ ਦੂਜੀ ਥਾਂ ਜਾਣ ਤੋਂ ਪਹਿਲਾਂ ਮੂਸਾ ਦੀ ਪ੍ਰਾਰਥਨਾ (35, 36) 11 ਬੁੜ-ਬੁੜ ਕਰਨ ਕਰਕੇ ਪਰਮੇਸ਼ੁਰ ਨੇ ਅੱਗ ਵਰ੍ਹਾਈ (1-3) ਲੋਕ ਮੀਟ ਲਈ ਰੋਣ ਲੱਗੇ (4-9) ਮੂਸਾ ਨੇ ਆਪਣੇ ਆਪ ਨੂੰ ਕਾਬਲ ਨਹੀਂ ਸਮਝਿਆ (10-15) ਯਹੋਵਾਹ ਨੇ 70 ਬਜ਼ੁਰਗਾਂ ਨੂੰ ਸ਼ਕਤੀ ਦਿੱਤੀ (16-25) ਅਲਦਾਦ ਅਤੇ ਮੇਦਾਦ ਉੱਤੇ ਸ਼ਕਤੀ; ਯਹੋਸ਼ੁਆ ਦੇ ਦਿਲ ਵਿਚ ਈਰਖਾ (26-30) ਬਟੇਰੇ ਘੱਲੇ; ਲਾਲਚ ਦੀ ਸਜ਼ਾ (31-35) 12 ਮਿਰੀਅਮ ਤੇ ਹਾਰੂਨ ਮੂਸਾ ਦੇ ਖ਼ਿਲਾਫ਼ ਬੋਲੇ (1-3) ਮੂਸਾ ਸਾਰੇ ਇਨਸਾਨਾਂ ਨਾਲੋਂ ਜ਼ਿਆਦਾ ਹਲੀਮ (3) ਯਹੋਵਾਹ ਨੇ ਮੂਸਾ ਦਾ ਪੱਖ ਲਿਆ (4-8) ਮਿਰੀਅਮ ਨੂੰ ਕੋੜ੍ਹ ਹੋ ਗਿਆ (9-16) 13 12 ਜਾਸੂਸਾਂ ਨੂੰ ਕਨਾਨ ਭੇਜਿਆ ਗਿਆ (1-24) 10 ਜਾਸੂਸਾਂ ਵੱਲੋਂ ਬੁਰੀ ਖ਼ਬਰ (25-33) 14 ਲੋਕ ਮਿਸਰ ਵਾਪਸ ਜਾਣਾ ਚਾਹੁੰਦੇ ਸਨ (1-10) ਯਹੋਸ਼ੁਆ ਅਤੇ ਕਾਲੇਬ ਵੱਲੋਂ ਚੰਗੀ ਖ਼ਬਰ (6-9) ਯਹੋਵਾਹ ਦਾ ਗੁੱਸਾ ਭੜਕਿਆ; ਮੂਸਾ ਨੇ ਬੇਨਤੀ ਕੀਤੀ (11-19) ਸਜ਼ਾ: ਉਜਾੜ ਵਿਚ 40 ਸਾਲ (20-38) ਅਮਾਲੇਕੀਆਂ ਨੇ ਇਜ਼ਰਾਈਲੀਆਂ ਨੂੰ ਹਰਾਇਆ (39-45) 15 ਚੜ੍ਹਾਵਾ ਚੜ੍ਹਾਉਣ ਸੰਬੰਧੀ ਕਾਨੂੰਨ (1-21) ਦੇਸ਼ ਦੇ ਵਾਸੀਆਂ ਅਤੇ ਪਰਦੇਸੀਆਂ ਲਈ ਇੱਕੋ ਜਿਹਾ ਕਾਨੂੰਨ (15, 16) ਅਣਜਾਣੇ ਵਿਚ ਕੀਤੇ ਪਾਪਾਂ ਲਈ ਚੜ੍ਹਾਵੇ (22-29) ਜਾਣ-ਬੁੱਝ ਕੇ ਕੀਤੇ ਪਾਪਾਂ ਲਈ ਸਜ਼ਾ (30, 31) ਸਬਤ ਦਾ ਨਿਯਮ ਤੋੜਨ ਵਾਲੇ ਨੂੰ ਮੌਤ ਦੀ ਸਜ਼ਾ (32-36) ਚੋਗਿਆਂ ਦੇ ਘੇਰੇ ʼਤੇ ਝਾਲਰ ਲਾਉਣੀ (37-41) 16 ਕੋਰਹ, ਦਾਥਾਨ ਤੇ ਅਬੀਰਾਮ ਦੀ ਬਗਾਵਤ (1-19) ਬਾਗ਼ੀਆਂ ਨੂੰ ਸਜ਼ਾ (20-50) 17 ਹਾਰੂਨ ਦੀ ਲਾਠੀ ਉੱਤੇ ਡੋਡੀਆਂ ਇਕ ਨਿਸ਼ਾਨੀ (1-13) 18 ਪੁਜਾਰੀਆਂ ਅਤੇ ਲੇਵੀਆਂ ਦੀਆਂ ਜ਼ਿੰਮੇਵਾਰੀਆਂ (1-7) ਪੁਜਾਰੀਆਂ ਨੂੰ ਹਿੱਸਾ ਦੇਣਾ (8-19) ਲੂਣ ਦਾ ਇਕਰਾਰ (19) ਲੇਵੀਆਂ ਨੂੰ ਦਸਵਾਂ ਹਿੱਸਾ ਮਿਲੇਗਾ ਅਤੇ ਉਹ ਵੀ ਦਸਵਾਂ ਹਿੱਸਾ ਦੇਣਗੇ (20-32) 19 ਲਾਲ ਗਾਂ ਅਤੇ ਸ਼ੁੱਧ ਕਰਨ ਵਾਲਾ ਪਾਣੀ (1-22) 20 ਕਾਦੇਸ਼ ਵਿਚ ਮਿਰੀਅਮ ਦੀ ਮੌਤ (1) ਮੂਸਾ ਨੇ ਚਟਾਨ ʼਤੇ ਡੰਡਾ ਮਾਰਿਆ ਅਤੇ ਪਾਪ ਕੀਤਾ (2-13) ਅਦੋਮ ਨੇ ਇਜ਼ਰਾਈਲੀਆਂ ਨੂੰ ਲੰਘਣ ਨਹੀਂ ਦਿੱਤਾ (14-21) ਹਾਰੂਨ ਦੀ ਮੌਤ (22-29) 21 ਆਰਾਦ ਦੇ ਰਾਜੇ ਦੀ ਹਾਰ (1-3) ਤਾਂਬੇ ਦਾ ਸੱਪ (4-9) ਇਜ਼ਰਾਈਲੀਆਂ ਨੇ ਮੋਆਬ ਦੇ ਕਿਨਾਰੇ-ਕਿਨਾਰੇ ਸਫ਼ਰ ਕੀਤਾ (10-20) ਅਮੋਰੀਆਂ ਦੇ ਰਾਜੇ ਸੀਹੋਨ ਦੀ ਹਾਰ (21-30) ਅਮੋਰੀਆਂ ਦੇ ਰਾਜੇ ਓਗ ਦੀ ਹਾਰ (31-35) 22 ਬਾਲਾਕ ਨੇ ਬਿਲਾਮ ਨੂੰ ਕੀਮਤ ਦੇ ਕੇ ਬੁਲਾਇਆ (1-21) ਬਿਲਾਮ ਦੀ ਗਧੀ ਬੋਲਣ ਲੱਗੀ (22-41) 23 ਬਿਲਾਮ ਦਾ ਪਹਿਲਾ ਸੰਦੇਸ਼ (1-12) ਬਿਲਾਮ ਦਾ ਦੂਜਾ ਸੰਦੇਸ਼ (13-30) 24 ਬਿਲਾਮ ਦਾ ਤੀਜਾ ਸੰਦੇਸ਼ (1-11) ਬਿਲਾਮ ਦਾ ਚੌਥਾ ਸੰਦੇਸ਼ (12-25) 25 ਇਜ਼ਰਾਈਲੀਆਂ ਨੇ ਮੋਆਬੀ ਕੁੜੀਆਂ ਨਾਲ ਪਾਪ ਕੀਤਾ (1-5) ਫ਼ੀਨਹਾਸ ਨੇ ਕਦਮ ਚੁੱਕਿਆ (6-18) 26 ਇਜ਼ਰਾਈਲ ਦੇ ਗੋਤਾਂ ਦੀ ਦੂਜੀ ਵਾਰ ਗਿਣਤੀ (1-65) 27 ਸਲਾਫਹਾਦ ਦੀਆਂ ਕੁੜੀਆਂ (1-11) ਯਹੋਸ਼ੁਆ ਨੂੰ ਮੂਸਾ ਦੀ ਥਾਂ ਆਗੂ ਨਿਯੁਕਤ ਕੀਤਾ ਗਿਆ (12-23) 28 ਅਲੱਗ-ਅਲੱਗ ਚੜ੍ਹਾਵੇ ਚੜ੍ਹਾਉਣ ਦੇ ਤਰੀਕੇ (1-31) ਰੋਜ਼ ਚੜ੍ਹਾਈਆਂ ਜਾਣ ਵਾਲੀਆਂ ਬਲ਼ੀਆਂ (1-8) ਸਬਤ ਲਈ (9, 10) ਹਰ ਮਹੀਨੇ ਚੜ੍ਹਾਏ ਜਾਣ ਵਾਲੇ ਚੜ੍ਹਾਵੇ (11-15) ਪਸਾਹ ਲਈ (16-25) ਹਫ਼ਤਿਆਂ ਦੇ ਤਿਉਹਾਰ ਲਈ (26-31) 29 ਅਲੱਗ-ਅਲੱਗ ਚੜ੍ਹਾਵੇ ਚੜ੍ਹਾਉਣ ਦੇ ਤਰੀਕੇ (1-40) ਤੁਰ੍ਹੀ ਵਜਾਉਣ ਦਾ ਦਿਨ (1-6) ਪਾਪ ਮਿਟਾਉਣ ਦਾ ਦਿਨ (7-11) ਛੱਪਰਾਂ ਦਾ ਤਿਉਹਾਰ (12-38) 30 ਆਦਮੀਆਂ ਦੀਆਂ ਸੁੱਖਣਾਂ (1, 2) ਔਰਤਾਂ ਅਤੇ ਧੀਆਂ ਦੀਆਂ ਸੁੱਖਣਾਂ (3-16) 31 ਮਿਦਿਆਨ ਤੋਂ ਬਦਲਾ ਲਿਆ ਗਿਆ (1-12) ਬਿਲਾਮ ਨੂੰ ਮੌਤ ਦੇ ਘਾਟ ਉਤਾਰਿਆ ਗਿਆ (8) ਲੁੱਟ ਦੇ ਮਾਲ ਸੰਬੰਧੀ ਹਿਦਾਇਤਾਂ (13-54) 32 ਯਰਦਨ ਦੇ ਪੂਰਬ ਵੱਲ ਵੱਸਣਾ (1-42) 33 ਉਜਾੜ ਵਿਚ ਇਜ਼ਰਾਈਲੀਆਂ ਦੇ ਸਫ਼ਰ ਦਾ ਬਿਓਰਾ (1-49) ਕਨਾਨ ਉੱਤੇ ਜਿੱਤ ਹਾਸਲ ਕਰਨ ਲਈ ਹਿਦਾਇਤਾਂ (50-56) 34 ਕਨਾਨ ਦੀਆਂ ਸਰਹੱਦਾਂ (1-15) ਜ਼ਮੀਨ ਵੰਡਣ ਲਈ ਆਦਮੀਆਂ ਨੂੰ ਠਹਿਰਾਇਆ ਗਿਆ (16-29) 35 ਲੇਵੀਆਂ ਲਈ ਸ਼ਹਿਰ (1-8) ਪਨਾਹ ਦੇ ਸ਼ਹਿਰ (9-34) 36 ਵਾਰਸ ਕੁੜੀਆਂ ਦੇ ਵਿਆਹ ਸੰਬੰਧੀ ਕਾਨੂੰਨ (1-13) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ ਗਿਣਤੀ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਗਿਣਤੀ—ਅਧਿਆਵਾਂ ਦਾ ਸਾਰ ਪੰਜਾਬੀ ਗਿਣਤੀ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt ਗਿਣਤੀ ਸਫ਼ੇ 280-282