ਜ਼ਬੂਰ 131:1-3
-
ਦੁੱਧੋਂ ਛੁਡਾਏ ਬੱਚੇ ਵਾਂਗ ਸੰਤੁਸ਼ਟ
-
ਮੈਂ ਵੱਡੀਆਂ-ਵੱਡੀਆਂ ਚੀਜ਼ਾਂ ਦੀ ਖ਼ਾਹਸ਼ ਨਹੀਂ ਰੱਖਦਾ (1)
-
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ।
131 ਹੇ ਯਹੋਵਾਹ, ਮੇਰੇ ਦਿਲ ਵਿਚ ਹੰਕਾਰ ਨਹੀਂ ਹੈਅਤੇ ਨਾ ਹੀ ਮੇਰੀਆਂ ਅੱਖਾਂ ਵਿਚ ਘਮੰਡ ਹੈ;+ਨਾ ਹੀ ਮੈਂ ਵੱਡੀਆਂ-ਵੱਡੀਆਂ ਚੀਜ਼ਾਂ ਦੀ ਖ਼ਾਹਸ਼ ਰੱਖਦਾ ਹਾਂ+ਅਤੇ ਨਾ ਹੀ ਉਹ ਚੀਜ਼ਾਂ ਚਾਹੁੰਦਾ ਹਾਂ ਜੋ ਮੇਰੀ ਪਹੁੰਚ ਤੋਂ ਬਾਹਰ ਹਨ।
2 ਇਸ ਦੀ ਬਜਾਇ, ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ ਹੈ ਅਤੇ ਚੁੱਪ ਕਰਾਇਆ ਹੈ,+ਜਿਵੇਂ ਇਕ ਦੁੱਧੋਂ ਛੁਡਾਇਆ ਬੱਚਾ ਆਪਣੀ ਮਾਂ ਕੋਲ ਸ਼ਾਂਤ ਰਹਿੰਦਾ ਹੈ;ਹਾਂ, ਮੈਂ ਦੁੱਧੋਂ ਛੁਡਾਏ ਬੱਚੇ ਵਾਂਗ ਸੰਤੁਸ਼ਟ ਹਾਂ।
3 ਹੁਣ ਅਤੇ ਸਦਾ ਲਈਇਜ਼ਰਾਈਲ ਯਹੋਵਾਹ ਦੀ ਉਡੀਕ ਕਰੇ।+