ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 ਮਲਾਕੀ ਦੀ ਕਿਤਾਬ ਅਧਿਆਇ 1 2 3 4 ਅਧਿਆਵਾਂ ਦਾ ਸਾਰ 1 ਯਹੋਵਾਹ ਦਾ ਆਪਣੇ ਲੋਕਾਂ ਲਈ ਪਿਆਰ (1-5) ਪੁਜਾਰੀਆਂ ਨੇ ਨਿਕੰਮੇ ਚੜ੍ਹਾਵੇ ਚੜ੍ਹਾਏ (6-14) ਕੌਮਾਂ ਵਿਚ ਪਰਮੇਸ਼ੁਰ ਦੇ ਨਾਂ ਦਾ ਆਦਰ ਕੀਤਾ ਜਾਵੇਗਾ (11) 2 ਪੁਜਾਰੀ ਲੋਕਾਂ ਨੂੰ ਸਿਖਾਉਣ ਵਿਚ ਨਾਕਾਮ ਹੋਏ (1-9) ਪੁਜਾਰੀਆਂ ਦੇ ਬੁੱਲ੍ਹਾਂ ʼਤੇ ਗਿਆਨ ਦੀਆਂ ਗੱਲਾਂ ਹੋਣ (7) ਲੋਕ ਧੋਖੇ ਨਾਲ ਤਲਾਕ ਦੇਣ ਦੇ ਦੋਸ਼ੀ (10-17) ‘“ਮੈਨੂੰ ਤਲਾਕ ਨਾਲ ਨਫ਼ਰਤ ਹੈ,” ਯਹੋਵਾਹ ਕਹਿੰਦਾ ਹੈ’ (16) 3 ਸੱਚਾ ਪ੍ਰਭੂ ਆਪਣੇ ਮੰਦਰ ਨੂੰ ਸ਼ੁੱਧ ਕਰਨ ਆਵੇਗਾ (1-5) ਇਕਰਾਰ ਦਾ ਦੂਤ (1) ਯਹੋਵਾਹ ਕੋਲ ਵਾਪਸ ਆਉਣ ਲਈ ਹੱਲਾਸ਼ੇਰੀ (6-12) ਯਹੋਵਾਹ ਕਦੇ ਨਹੀਂ ਬਦਲਦਾ (6) “ਮੇਰੇ ਕੋਲ ਵਾਪਸ ਆਓ ਅਤੇ ਮੈਂ ਵੀ ਤੁਹਾਡੇ ਕੋਲ ਵਾਪਸ ਆਵਾਂਗਾ” (7) ‘ਦਸਵਾਂ ਹਿੱਸਾ ਲਿਆਓ ਅਤੇ ਯਹੋਵਾਹ ਬਰਕਤਾਂ ਦਾ ਮੀਂਹ ਵਰ੍ਹਾਵੇਗਾ’ (10) ਧਰਮੀ ਅਤੇ ਦੁਸ਼ਟ (13-18) ਲੋਕਾਂ ਨੂੰ ਯਾਦ ਰੱਖਣ ਲਈ ਯਹੋਵਾਹ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ (16) ਧਰਮੀ ਅਤੇ ਦੁਸ਼ਟ ਵਿਚ ਫ਼ਰਕ (18) 4 ਯਹੋਵਾਹ ਦੇ ਦਿਨ ਤੋਂ ਪਹਿਲਾਂ ਏਲੀਯਾਹ ਆਵੇਗਾ (1-6) “ਨਿਆਂ ਦਾ ਸੂਰਜ ਚਮਕੇਗਾ” (2) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ ਮਲਾਕੀ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਮਲਾਕੀ—ਅਧਿਆਵਾਂ ਦਾ ਸਾਰ ਪੰਜਾਬੀ ਮਲਾਕੀ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt ਮਲਾਕੀ ਸਫ਼ਾ 1840