Skip to content

Skip to table of contents

ਦੂਜਾ ਰਾਜਿਆਂ ਦੀ ਕਿਤਾਬ

ਅਧਿਆਇ

ਅਧਿਆਵਾਂ ਦਾ ਸਾਰ

  • 1

    • ਏਲੀਯਾਹ ਨੇ ਅਹਜ਼ਯਾਹ ਦੀ ਮੌਤ ਦੀ ਭਵਿੱਖਬਾਣੀ ਕੀਤੀ (1-18)

  • 2

    • ਏਲੀਯਾਹ ਤੇਜ਼ ਹਨੇਰੀ ਵਿਚ ਉਠਾ ਲਿਆ ਗਿਆ (1-18)

      • ਅਲੀਸ਼ਾ ਨੂੰ ਏਲੀਯਾਹ ਦਾ ਚੋਗਾ ਮਿਲਿਆ (13, 14)

    • ਅਲੀਸ਼ਾ ਨੇ ਯਰੀਹੋ ਦਾ ਪਾਣੀ ਠੀਕ ਕੀਤਾ (19-22)

    • ਰਿੱਛਣੀਆਂ ਨੇ ਬੈਤੇਲ ਸ਼ਹਿਰ ਦੇ ਮੁੰਡੇ ਮਾਰ ਦਿੱਤੇ (23-25)

  • 3

    • ਇਜ਼ਰਾਈਲ ਦਾ ਰਾਜਾ ਯਹੋਰਾਮ (1-3)

    • ਮੋਆਬ ਨੇ ਇਜ਼ਰਾਈਲ ਖ਼ਿਲਾਫ਼ ਬਗਾਵਤ ਕੀਤੀ (4-25)

    • ਮੋਆਬ ਦੀ ਹਾਰ (26, 27)

  • 4

    • ਅਲੀਸ਼ਾ ਨੇ ਇਕ ਵਿਧਵਾ ਦਾ ਤੇਲ ਵਧਾਇਆ (1-7)

    • ਇਕ ਸ਼ੂਨੰਮੀ ਔਰਤ ਦੁਆਰਾ ਪਰਾਹੁਣਚਾਰੀ (8-16)

    • ਔਰਤ ਨੂੰ ਪੁੱਤਰ ਦੀ ਅਸੀਸ; ਪੁੱਤਰ ਦੀ ਮੌਤ (17-31)

    • ਅਲੀਸ਼ਾ ਨੇ ਮਰ ਚੁੱਕੇ ਪੁੱਤਰ ਨੂੰ ਜੀਉਂਦਾ ਕੀਤਾ (32-37)

    • ਅਲੀਸ਼ਾ ਨੇ ਤਰੀ ਨੂੰ ਪੀਣ ਲਾਇਕ ਬਣਾਇਆ (38-41)

    • ਅਲੀਸ਼ਾ ਨੇ ਰੋਟੀਆਂ ਦੀ ਗਿਣਤੀ ਵਧਾਈ (42-44)

  • 5

    • ਅਲੀਸ਼ਾ ਨੇ ਨਾਮਾਨ ਦਾ ਕੋੜ੍ਹ ਠੀਕ ਕੀਤਾ (1-19)

    • ਲਾਲਚੀ ਗੇਹਾਜੀ ਨੂੰ ਕੋੜ੍ਹ (20-27)

  • 6

    • ਅਲੀਸ਼ਾ ਦੇ ਚਮਤਕਾਰ ਕਰਕੇ ਕੁਹਾੜੀ ਤੈਰਨ ਲੱਗੀ (1-7)

    • ਅਲੀਸ਼ਾ ਦਾ ਸੀਰੀਆਈ ਫ਼ੌਜ ਨਾਲ ਮੁਕਾਬਲਾ (8-23)

      • ਅਲੀਸ਼ਾ ਦੇ ਸੇਵਾਦਾਰ ਦੀਆਂ ਅੱਖਾਂ ਖੋਲ੍ਹੀਆਂ ਗਈਆਂ (16, 17)

      • ਸੀਰੀਆਈ ਫ਼ੌਜ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ (18, 19)

    • ਘੇਰਾਬੰਦੀ ਦੌਰਾਨ ਸਾਮਰੀਆ ਵਿਚ ਕਾਲ਼ (24-33)

  • 7

    • ਅਲੀਸ਼ਾ ਨੇ ਕਾਲ਼ ਦੇ ਅੰਤ ਬਾਰੇ ਭਵਿੱਖਬਾਣੀ ਕੀਤੀ (1, 2)

    • ਸੀਰੀਆਈ ਫ਼ੌਜ ਦੁਆਰਾ ਛੱਡੀ ਗਈ ਛਾਉਣੀ ਵਿਚ ਭੋਜਨ ਮਿਲਿਆ (3-15)

    • ਅਲੀਸ਼ਾ ਦੀ ਭਵਿੱਖਬਾਣੀ ਪੂਰੀ ਹੋਈ (16-20)

  • 8

    • ਸ਼ੂਨੰਮੀ ਔਰਤ ਨੂੰ ਜ਼ਮੀਨ ਵਾਪਸ ਕੀਤੀ ਗਈ (1-6)

    • ਅਲੀਸ਼ਾ, ਬਨ-ਹਦਦ ਅਤੇ ਹਜ਼ਾਏਲ (7-15)

    • ਯਹੂਦਾਹ ਦਾ ਰਾਜਾ ਯਹੋਰਾਮ (16-24)

    • ਯਹੂਦਾਹ ਦਾ ਰਾਜਾ ਅਹਜ਼ਯਾਹ (25-29)

  • 9

    • ਯੇਹੂ ਇਜ਼ਰਾਈਲ ਦਾ ਰਾਜਾ ਨਿਯੁਕਤ ਕੀਤਾ ਗਿਆ (1-13)

    • ਯੇਹੂ ਨੇ ਯਹੋਰਾਮ ਤੇ ਅਹਜ਼ਯਾਹ ਨੂੰ ਮਾਰ ਦਿੱਤਾ (14-29)

    • ਈਜ਼ਬਲ ਮਾਰੀ ਗਈ; ਕੁੱਤਿਆਂ ਨੇ ਉਸ ਦਾ ਮਾਸ ਖਾਧਾ (30-37)

  • 10

    • ਯੇਹੂ ਨੇ ਅਹਾਬ ਦੇ ਘਰਾਣੇ ਨੂੰ ਮਾਰ ਸੁੱਟਿਆ (1-17)

      • ਯਹੋਨਾਦਾਬ ਯੇਹੂ ਨਾਲ ਰਲ਼ ਗਿਆ (15-17)

    • ਯੇਹੂ ਨੇ ਬਆਲ ਦੇ ਭਗਤ ਮਾਰ ਸੁੱਟੇ (18-27)

    • ਯੇਹੂ ਦੇ ਰਾਜ ਦਾ ਸਾਰ (28-36)

  • 11

    • ਅਥਲਯਾਹ ਨੇ ਰਾਜ-ਗੱਦੀ ਹੜੱਪੀ (1-3)

    • ਯਹੋਆਸ਼ ਨੂੰ ਚੁੱਪ-ਚਪੀਤੇ ਰਾਜਾ ਬਣਾਇਆ (4-12)

    • ਅਥਲਯਾਹ ਮਾਰੀ ਗਈ (13-16)

    • ਯਹੋਯਾਦਾ ਦੁਆਰਾ ਸੁਧਾਰ (17-21)

  • 12

    • ਯਹੂਦਾਹ ਦਾ ਰਾਜਾ ਯਹੋਆਸ਼ (1-3)

    • ਯਹੋਆਸ਼ ਨੇ ਮੰਦਰ ਦੀ ਮੁਰੰਮਤ ਕੀਤੀ (4-16)

    • ਸੀਰੀਆਈ ਫ਼ੌਜ ਦਾ ਹਮਲਾ (17, 18)

    • ਯਹੋਆਸ਼ ਮਾਰਿਆ ਗਿਆ (19-21)

  • 13

    • ਇਜ਼ਰਾਈਲ ਦਾ ਰਾਜਾ ਯਹੋਆਹਾਜ਼ (1-9)

    • ਇਜ਼ਰਾਈਲ ਦਾ ਰਾਜਾ ਯਹੋਆਸ਼ (10-13)

    • ਅਲੀਸ਼ਾ ਨੇ ਯਹੋਆਸ਼ ਦੇ ਜੋਸ਼ ਨੂੰ ਪਰਖਿਆ (14-19)

    • ਅਲੀਸ਼ਾ ਦੀ ਮੌਤ; ਉਸ ਦੀਆਂ ਹੱਡੀਆਂ ਨੇ ਇਕ ਮਰਿਆ ਆਦਮੀ ਜੀਉਂਦਾ ਕੀਤਾ (20, 21)

    • ਅਲੀਸ਼ਾ ਦੀ ਆਖ਼ਰੀ ਭਵਿੱਖਬਾਣੀ ਪੂਰੀ ਹੋਈ (22-25)

  • 14

    • ਯਹੂਦਾਹ ਦਾ ਰਾਜਾ ਅਮਸਯਾਹ (1-6)

    • ਇਜ਼ਰਾਈਲ ਅਤੇ ਅਦੋਮ ਨਾਲ ਯੁੱਧ (7-14)

    • ਇਜ਼ਰਾਈਲ ਦੇ ਯਹੋਆਸ਼ ਦੀ ਮੌਤ (15, 16)

    • ਅਮਸਯਾਹ ਦੀ ਮੌਤ (17-22)

    • ਇਜ਼ਰਾਈਲ ਦਾ ਰਾਜਾ ਯਾਰਾਬੁਆਮ ਦੂਜਾ (23-29)

  • 15

    • ਯਹੂਦਾਹ ਦਾ ਰਾਜਾ ਅਜ਼ਰਯਾਹ (1-7)

    • ਇਜ਼ਰਾਈਲ ਦੇ ਆਖ਼ਰੀ ਰਾਜੇ: ਜ਼ਕਰਯਾਹ (8-12), ਸ਼ਲੂਮ (13-16), ਮਨਹੇਮ (17-22), ਪਕਾਹਯਾਹ (23-26), ਪਕਾਹ (27-31)

    • ਯਹੂਦਾਹ ਦਾ ਰਾਜਾ ਯੋਥਾਮ (32-38)

  • 16

    • ਯਹੂਦਾਹ ਦਾ ਰਾਜਾ ਆਹਾਜ਼ (1-6)

    • ਆਹਾਜ਼ ਨੇ ਅੱਸ਼ੂਰੀਆਂ ਨੂੰ ਰਿਸ਼ਵਤ ਦਿੱਤੀ (7-9)

    • ਆਹਾਜ਼ ਨੇ ਝੂਠੇ ਦੇਵੀ-ਦੇਵਤਿਆਂ ਦੀ ਵੇਦੀ ਵਰਗੀ ਵੇਦੀ ਬਣਾਈ (10-18)

    • ਆਹਾਜ਼ ਦੀ ਮੌਤ (19, 20)

  • 17

    • ਇਜ਼ਰਾਈਲ ਦਾ ਰਾਜਾ ਹੋਸ਼ੇਆ (1-4)

    • ਇਜ਼ਰਾਈਲ ਦਾ ਪਤਨ (5, 6)

    • ਪਰਮੇਸ਼ੁਰ ਨੂੰ ਛੱਡਣ ਕਰਕੇ ਇਜ਼ਰਾਈਲ ਗ਼ੁਲਾਮੀ ਵਿਚ ਗਿਆ (7-23)

    • ਸਾਮਰਿਯਾ ਦੇ ਸ਼ਹਿਰਾਂ ਵਿਚ ਪਰਦੇਸੀ ਲਿਆਂਦੇ ਗਏ (24-26)

    • ਸਾਮਰੀਆਂ ਦਾ ਮਿਲਿਆ-ਜੁਲਿਆ ਧਰਮ (27-41)

  • 18

    • ਯਹੂਦਾਹ ਦਾ ਰਾਜਾ ਹਿਜ਼ਕੀਯਾਹ (1-8)

    • ਇਜ਼ਰਾਈਲ ਦੇ ਪਤਨ ʼਤੇ ਦੁਬਾਰਾ ਨਜ਼ਰ (9-12)

    • ਸਨਹੇਰੀਬ ਦਾ ਯਹੂਦਾਹ ʼਤੇ ਹਮਲਾ (13-18)

    • ਰਬਸ਼ਾਕੇਹ ਨੇ ਯਹੋਵਾਹ ਨੂੰ ਤਾਅਨੇ ਮਾਰੇ (19-37)

  • 19

    • ਹਿਜ਼ਕੀਯਾਹ ਨੇ ਯਸਾਯਾਹ ਰਾਹੀਂ ਯਹੋਵਾਹ ਤੋਂ ਮਦਦ ਮੰਗੀ (1-7)

    • ਸਨਹੇਰੀਬ ਦੀ ਯਰੂਸ਼ਲਮ ਨੂੰ ਧਮਕੀ (8-13)

    • ਹਿਜ਼ਕੀਯਾਹ ਦੀ ਪ੍ਰਾਰਥਨਾ (14-19)

    • ਯਸਾਯਾਹ ਨੇ ਪਰਮੇਸ਼ੁਰ ਦਾ ਜਵਾਬ ਦੱਸਿਆ (20-34)

    • ਦੂਤ ਨੇ 1,85,000 ਅੱਸ਼ੂਰੀ ਮਾਰ ਮੁਕਾਏ (35-37)

  • 20

    • ਹਿਜ਼ਕੀਯਾਹ ਦੀ ਬੀਮਾਰੀ ਅਤੇ ਉਸ ਦਾ ਚੰਗਾ ਹੋਣਾ (1-11)

    • ਬਾਬਲ ਤੋਂ ਆਏ ਸੰਦੇਸ਼ ਦੇਣ ਵਾਲੇ ਆਦਮੀ (12-19)

    • ਹਿਜ਼ਕੀਯਾਹ ਦੀ ਮੌਤ (20, 21)

  • 21

    • ਯਹੂਦਾਹ ਦਾ ਰਾਜਾ ਮਨੱਸ਼ਹ; ਉਸ ਦੁਆਰਾ ਕੀਤਾ ਖ਼ੂਨ-ਖ਼ਰਾਬਾ (1-18)

      • ਯਰੂਸ਼ਲਮ ਦਾ ਹੋਣ ਵਾਲਾ ਨਾਸ਼ (12-15)

    • ਯਹੂਦਾਹ ਦਾ ਰਾਜਾ ਆਮੋਨ (19-26)

  • 22

    • ਯਹੂਦਾਹ ਦਾ ਰਾਜਾ ਯੋਸੀਯਾਹ (1, 2)

    • ਮੰਦਰ ਦੀ ਮੁਰੰਮਤ ਲਈ ਹਿਦਾਇਤਾਂ (3-7)

    • ਕਾਨੂੰਨ ਦੀ ਕਿਤਾਬ ਲੱਭੀ (8-13)

    • ਹੁਲਦਾਹ ਨੇ ਬਿਪਤਾ ਦੀ ਭਵਿੱਖਬਾਣੀ ਕੀਤੀ (14-20)

  • 23

    • ਯੋਸੀਯਾਹ ਦੁਆਰਾ ਕੀਤੇ ਸੁਧਾਰ (1-20)

    • ਪਸਾਹ ਦਾ ਤਿਉਹਾਰ ਮਨਾਇਆ ਗਿਆ (21-23)

    • ਯੋਸੀਯਾਹ ਨੇ ਹੋਰ ਸੁਧਾਰ ਕੀਤੇ (24-27)

    • ਯੋਸੀਯਾਹ ਦੀ ਮੌਤ (28-30)

    • ਯਹੂਦਾਹ ਦਾ ਰਾਜਾ ਯਹੋਆਹਾਜ਼ (31-33)

    • ਯਹੂਦਾਹ ਦਾ ਰਾਜਾ ਯਹੋਯਾਕੀਮ (34-37)

  • 24

    • ਯਹੋਯਾਕੀਮ ਦੀ ਬਗਾਵਤ ਅਤੇ ਮੌਤ (1-7)

    • ਯਹੂਦਾਹ ਦਾ ਰਾਜਾ ਯਹੋਯਾਕੀਨ (8, 9)

    • ਬਾਬਲ ਦੀ ਗ਼ੁਲਾਮੀ ਵਿਚ ਗਿਆ ਪਹਿਲਾ ਸਮੂਹ (10-17)

    • ਯਹੂਦਾਹ ਦਾ ਰਾਜਾ ਸਿਦਕੀਯਾਹ; ਉਸ ਦੀ ਬਗਾਵਤ (18-20)

  • 25

    • ਨਬੂਕਦਨੱਸਰ ਨੇ ਯਰੂਸ਼ਲਮ ਨੂੰ ਘੇਰਿਆ (1-7)

    • ਯਰੂਸ਼ਲਮ ਅਤੇ ਇਸ ਦੇ ਮੰਦਰ ਦਾ ਨਾਸ਼; ਗ਼ੁਲਾਮੀ ਵਿਚ ਗਿਆ ਦੂਜਾ ਸਮੂਹ (8-21)

    • ਗਦਲਯਾਹ ਰਾਜਪਾਲ ਬਣਿਆ (22-24)

    • ਗਦਲਯਾਹ ਦਾ ਕਤਲ; ਲੋਕ ਮਿਸਰ ਨੂੰ ਭੱਜ ਗਏ (25, 26)

    • ਬਾਬਲ ਵਿਚ ਯਹੋਯਾਕੀਨ ਦੀ ਰਿਹਾਈ (27-30)