ਪਹਿਰਾਬੁਰਜ ਨੰ. 3 2016 | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
ਕੋਈ ਵੀ ਮੌਤ ਦੇ ਅਸਰਾਂ ਤੋਂ ਬਚ ਨਹੀਂ ਸਕਦਾ। ਅਸੀਂ ਕੀ ਕਰ ਸਕਦੇ ਹਾਂ ਜਦੋਂ ਪਰਿਵਾਰ ਦਾ ਕੋਈ ਮੈਂਬਰ ਜਾਂ ਦੋਸਤ ਗੁਜ਼ਰ ਜਾਂਦਾ ਹੈ?
ਮੁੱਖ ਪੰਨੇ ਤੋਂ
ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
ਇਕ ਇਨਸਾਨ ਆਪਣੇ ਗਮ ਨੂੰ ਕਿਵੇਂ ਭੁਲਾ ਸਕਦਾ ਹੈ? ਕੀ ਸਾਡੇ ਮਰ ਚੁੱਕੇ ਪਿਆਰਿਆਂ ਲਈ ਕੋਈ ਉਮੀਦ ਹੈ?
ਮੁੱਖ ਪੰਨੇ ਤੋਂ
ਕੀ ਸੋਗ ਮਨਾਉਣਾ ਗ਼ਲਤ ਹੈ?
ਉਦੋਂ ਕੀ ਜੇ ਦੂਜਿਆਂ ਨੂੰ ਲੱਗੇ ਕਿ ਅਸੀਂ ਆਪਣੇ ਕਿਸੇ ਪਿਆਰੀ ਦੀ ਮੌਤ ਦਾ ਬਹੁਤ ਜ਼ਿਆਦਾ ਸੋਗ ਮਨਾ ਰਹੇ ਹਾਂ?
ਮੁੱਖ ਪੰਨੇ ਤੋਂ
ਗਮ ਨੂੰ ਸਹਿਣਾ
ਬਾਈਬਲ ਸਾਨੂੰ ਫ਼ਾਇਦੇਮੰਦ ਗੱਲਾਂ ਦੱਸਦੀ ਹੈ ਜਿਨ੍ਹਾਂ ਨਾਲ ਤੁਸੀਂ ਆਪਣਾ ਗਮ ਘਟਾ ਸਕਦੇ ਹੋ।
ਮੁੱਖ ਪੰਨੇ ਤੋਂ
ਵਿਛੋੜੇ ਦਾ ਗਮ ਸਹਿ ਰਹੇ ਲੋਕਾਂ ਨੂੰ ਦਿਲਾਸਾ ਦਿਓ
ਸੋਗ ਕਰ ਰਹੇ ਲੋਕਾਂ ਦੇ ਨਜ਼ਦੀਕੀ ਦੋਸਤ ਵੀ ਉਨ੍ਹਾਂ ਦੀ ਅਹਿਮ ਲੋੜ ਨਹੀਂ ਪਛਾਣ ਪਾਉਂਦੇ।
ਕੀ ਤੁਸੀਂ ਜਾਣਦੇ ਹੋ?
ਯਿਸੂ ਦਾ ਕੋੜ੍ਹੀਆਂ ਨਾਲ ਪੇਸ਼ ਆਉਣ ਦਾ ਤਰੀਕਾ ਅਨੋਖਾ ਕਿਉਂ ਸੀ? ਯਹੂਦੀ ਧਾਰਮਿਕ ਆਗੂ ਕਿਸ ਆਧਾਰ ’ਤੇ ਤਲਾਕ ਦਿੰਦੇ ਸਨ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਂ ਔਰਤਾਂ ਦੀ ਤੇ ਆਪਣੀ ਇੱਜ਼ਤ ਕਰਨੀ ਸਿੱਖੀ
ਜੋਸਫ਼ ਏਰਨਬੋਗਨ ਨੇ ਬਾਈਬਲ ਵਿਚ ਕੁਝ ਅਜਿਹਾ ਪੜ੍ਹਿਆ ਜਿਸ ਕਰਕੇ ਉਸ ਦੀ ਜ਼ਿੰਦਗੀ ਦੀ ਕਾਇਆ ਹੀ ਪਲਟ ਗਈ।
ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?
ਲੋਕਾਂ ਨੂੰ ਆਪਣੇ ਹਿੰਸਕ ਤੌਰ-ਤਰੀਕਿਆਂ ਨੂੰ ਛੱਡਣ ਵਿਚ ਮਦਦ ਮਿਲੀ ਹੈ। ਜਿਸ ਗੱਲ ਤੋਂ ਉਨ੍ਹਾਂ ਨੂੰ ਹੱਲਾਸ਼ੇਰੀ ਮਿਲੀ ਹੈ, ਉਸ ਤੋਂ ਹੋਰਨਾਂ ਨੂੰ ਵੀ ਮਿਲ ਸਕਦੀ ਹੈ।
ਫ਼ਾਇਦੇਮੰਦ ਤੁਲਨਾ ਜੋ ਤੁਸੀਂ ਪਹਿਲਾਂ ਕਦੇ ਨਹੀਂ ਕੀਤੀ ਹੋਣੀ
ਹਜ਼ਾਰਾਂ ਹੀ ਪੰਥ ਵੱਖੋ-ਵੱਖਰੀਆਂ ਸਿੱਖਿਆਵਾਂ ਅਤੇ ਵਿਚਾਰਾਂ ਕਰਕੇ ਵੰਡੇ ਹੋਏ ਹਨ। ਸੋ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਕੌਣ ਸੱਚਾਈ ਸਿਖਾ ਰਿਹਾ ਹੈ?
ਬਾਈਬਲ ਕੀ ਕਹਿੰਦੀ ਹੈ?
ਕੀ ਰੱਬ ਦਾ ਨਾਂ ਲੈਣਾ ਗ਼ਲਤ ਹੈ?