Skip to content

Skip to table of contents

ਪਹਿਰਾਬੁਰਜ ਨੰ. 3 2020 | ਰੱਬ ਵੱਲੋਂ ਹਮੇਸ਼ਾ ਲਈ ਬਰਕਤਾਂ

ਰੱਬ ਨੇ ਮਨੁੱਖਜਾਤੀ ਨੂੰ ਕਿਹੜੀਆਂ ਬਰਕਤਾਂ ਦੇਣ ਦਾ ਵਾਅਦਾ ਕੀਤਾ ਹੈ? ਕੀ ਤੁਸੀਂ ਉਸ ਦੇ ਬਚਨ ’ਤੇ ਭਰੋਸਾ ਰੱਖ ਸਕਦੇ ਹੋ? ਅਗਲੇ ਲੇਖਾਂ ਵਿਚ ਰੱਬ ਦੇ ਕੁਝ ਵਾਅਦਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਸਮਝਾਇਆ ਜਾਵੇਗਾ ਕਿ ਤੁਸੀਂ ਉਨ੍ਹਾਂ ਵਾਅਦਿਆਂ ’ਤੇ ਭਰੋਸਾ ਕਿਉਂ ਕਰ ਸਕਦੇ ਹੋ। ਨਾਲੇ ਦੱਸਿਆ ਜਾਵੇਗਾ ਕਿ ਤੁਸੀਂ ਇਹ ਬਰਕਤਾਂ ਕਿਵੇਂ ਹਾਸਲ ਕਰ ਸਕਦੇ ਹੋ ਅਤੇ ਖ਼ੁਸ਼ ਰਹਿ ਸਕਦੇ ਹੋ।

 

ਰੱਬ ਤੋਂ ਹਮੇਸ਼ਾ ਲਈ ਬਰਕਤਾਂ ਪਾਓ

ਕੀ ਤੁਸੀਂ ਅਜਿਹੇ ਸਮੇਂ ਨੂੰ ਦੇਖਣ ਲਈ ਤਰਸਦੇ ਹੋ ਜਦੋਂ ਧਰਤੀ ’ਤੇ ਯੁੱਧ, ਜੁਰਮ ਅਤੇ ਬੀਮਾਰੀ ਨਹੀਂ ਹੋਵੇਗੀ? ਇਹ ਕੋਈ ਸੁਪਨਾ ਨਹੀਂ। ਇਹ ਰੱਬ ਦਾ ਵਾਅਦਾ ਹੈ।

ਸਾਡੇ ਸਿਰਜਣਹਾਰ ਨੂੰ ਸਾਡੀ ਪਰਵਾਹ ਹੈ

ਪਿਆਰ ਕਰਨ ਵਾਲੇ ਪਿਤਾ ਵਾਂਗ ਪਰਮੇਸ਼ੁਰ ਆਪਣੇ ਪਰਿਵਾਰ ਦਾ ਖ਼ਿਆਲ ਰੱਖਦਾ ਹੈ। ਕਿਵੇਂ?

ਰੱਬ ਨੇ ਆਪਣੇ ਵਾਅਦੇ ਕਿੱਥੇ ਲਿਖਵਾਏ ਹਨ?

ਰੱਬ ਨੇ ਸਾਡੇ ਲਈ ਸੰਦੇਸ਼ ਆਪਣੇ ਨਬੀਆਂ ਰਾਹੀਂ ਕਿੱਦਾਂ ਲਿਖਵਾਇਆ?

ਕੀ ਰੱਬ ਦੀਆਂ ਪਵਿੱਤਰ ਲਿਖਤਾਂ ਨੂੰ ਬਦਲ ਦਿੱਤਾ ਗਿਆ ਹੈ?

ਜਾਣੋ ਕਿ ਮਾਹਰਾਂ ਨੂੰ ਮੌਜੂਦਾ ਬਾਈਬਲ ਬਾਰੇ ਕੀ ਪਤਾ ਲੱਗਾ ਹੈ।

ਰੱਬ ਦੇ ਨਬੀਆਂ ਤੋਂ ਉਸ ਬਾਰੇ ਸਿੱਖੋ

ਤਿੰਨ ਵਫ਼ਾਦਾਰ ਨਬੀਆਂ ਦੀ ਮਦਦ ਨਾਲ ਅਸੀਂ ਰੱਬ ਬਾਰੇ ਸਿੱਖ ਸਕਦੇ ਹਾਂ ਤੇ ਬਰਕਤਾਂ ਪਾ ਸਕਦੇ ਹਾਂ।

ਰੱਬ ਦੀ ਮਿਹਰ ਪਾਉਣ ਲਈ ਪ੍ਰਾਰਥਨਾ ਕਰਦੇ ਰਹੋ

ਅਸੀਂ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ ਤਾਂਕਿ ਰੱਬ ਸਾਡੀ ਸੁਣੇ ਤੇ ਸਾਨੂੰ ਬਰਕਤਾਂ ਦੇਵੇ?

ਰੱਬ ਦਾ ਕਹਿਣਾ ਮੰਨਣ ਵਾਲਿਆਂ ਨੂੰ ਬਰਕਤਾਂ ਮਿਲਣਗੀਆਂ

ਦੋ ਤਰੀਕਿਆਂ ’ਤੇ ਗੌਰ ਕਰੋ ਜਿਨ੍ਹਾਂ ਰਾਹੀਂ ਰੱਬ ਦਾ ਕਹਿਣਾ ਮੰਨ ਕੇ ਬਰਕਤਾਂ ਮਿਲਦੀਆਂ ਹਨ।

ਦੂਜਿਆਂ ਨੂੰ ਪਿਆਰ ਕਿਵੇਂ ਦਿਖਾਈਏ?

ਦੂਜਿਆਂ ਲਈ ਪਿਆਰ ਦਿਖਾਉਣਾ ਹਮੇਸ਼ਾ ਸੌਖਾ ਨਹੀਂ ਹੁੰਦਾ, ਫਿਰ ਵੀ ਇਹ ਦਿਖਾਇਆ ਜਾ ਸਕਦਾ ਹੈ।

ਲੋੜਵੰਦਾਂ ਦੀ ਮਦਦ ਕਰ ਕੇ ਬਰਕਤਾਂ ਪਾਓ

ਜੇ ਅਸੀਂ ਲੋੜਵੰਦਾਂ ਦੀ ਮਦਦ ਕਰੀਏ, ਤਾਂ ਰੱਬ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਨੂੰ ਬਰਕਤਾਂ ਦੇਵੇਗਾ।

ਸਾਡੇ ਸਿਰਜਣਹਾਰ ਵੱਲੋਂ ਮਿਲਣ ਵਾਲੀਆਂ ਬਰਕਤਾਂ ਦਾ ਹਮੇਸ਼ਾ ਆਨੰਦ ਮਾਣੋ

ਉਦੋਂ ਧਰਤੀ ’ਤੇ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਰੱਬ ਅਬਰਾਹਾਮ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰੇਗਾ?

ਕੀ ਤੁਸੀਂ ਕਦੇ ਸੋਚਿਆ?

ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਅਤੇ ਰੱਬ ਬਾਰੇ ਸਵਾਲਾਂ ਦੇ ਜਵਾਬ ਲਓ।