ਜਾਗਰੂਕ ਬਣੋ! ਮਈ 2013 | ਜ਼ਿੰਮੇਵਾਰ ਪਿਤਾ ਬਣੋ
ਬਹੁਤ ਸਾਰੇ ਪਿਤਾ ਮੰਨਦੇ ਹਨ ਕਿ ਬਾਈਬਲ ਦੀ ਸਲਾਹ ਮੰਨਣ ਨਾਲ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫ਼ਾਇਦਾ ਹੋਇਆ ਹੈ।
ਸੰਸਾਰ ਉੱਤੇ ਨਜ਼ਰ
ਇਸ ਦੇ ਵਿਸ਼ੇ: ਭੁੱਖਮਰੀ ਨੂੰ ਮਿਟਾਉਣਾ, ਕੰਮ ਦੀ ਜਗ੍ਹਾ ’ਤੇ ਟੈਂਸ਼ਨ, ਅਤੇ ਚੀਨ ਦੇ ਸ਼ਹਿਰਾਂ ਵਿਚ ਸਾਫ਼ ਹਵਾ।
ਮੁੱਖ ਪੰਨੇ ਤੋਂ
ਤੁਸੀਂ ਜ਼ਿੰਮੇਵਾਰ ਪਿਤਾ ਕਿਵੇਂ ਬਣ ਸਕਦੇ ਹੋ
ਬਾਈਬਲ ਦੇ ਪੰਜ ਅਸੂਲਾਂ ‘ਤੇ ਗੌਰ ਕਰੋ ਜੋ ਤੁਹਾਡੀ ਜ਼ਿੰਮੇਵਾਰ ਪਿਤਾ ਬਣਨ ਵਿਚ ਮਦਦ ਕਰਨਗੇ।
ਬਾਈਬਲ ਕੀ ਕਹਿੰਦੀ ਹੈ?
ਪੋਰਨੋਗ੍ਰਾਫੀ
ਜੇ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਤਾਂ ਪਤਾ ਕਰੋ ਕਿ ਉਹ ਪੋਰਨੋਗ੍ਰਾਫੀ ਬਾਰੇ ਕੀ ਸੋਚਦਾ ਹੈ।
ਮੁੱਖ ਪੰਨੇ ਤੋਂ
ਘਰੇਲੂ ਹਿੰਸਾ ਦਾ ਅੰਤ
ਬਾਈਬਲ ਦੇ ਅਸੂਲ ਲਾਗੂ ਕਰਨ ਨਾਲ ਹਿੰਸਕ ਸੁਭਾਅ ਵਾਲੇ ਆਪਣੇ ਆਪ ਨੂੰ ਕਿਵੇਂ ਬਦਲ ਸਕਦੇ ਹਨ?
ਇੰਟਰਵਿਊ
ਮੈਨੂੰ ਯਕੀਨ ਹੋ ਗਿਆ ਕਿ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ
ਪੜ੍ਹ ਕੇ ਦੇਖੋ ਕਿ ਇਕ ਵਿਗਿਆਨੀ ਨੇ ਬਾਈਬਲ, ਵਿਕਾਸਵਾਦ ਅਤੇ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਆਪਣੇ ਵਿਚਾਰ ਕਿਉਂ ਬਦਲੇ।
ਸਾਡੀ ਵੈੱਬਸਾਈਟ ਨੂੰ ਝਟਪਟ ਖੋਲ੍ਹੋ!
ਜਾਗਰੂਕ ਬਣੋ! ਰਸਾਲੇ ਵਿਚ ਵੈੱਬਸਾਈਟ ਉੱਤੇ ਜਲਦੀ ਅਤੇ ਆਸਾਨੀ ਨਾਲ ਪਹੁੰਚਣ ਲਈ ਕਿਊ. ਆਰ. ਕੋਡ ਹੋਵੇਗਾ।