ਜਾਗਰੂਕ ਬਣੋ! ਸਤੰਬਰ 2014 | ਦੁੱਖ ਦੀ ਘੜੀ—ਕਿਵੇਂ ਸਹੀਏ?
ਜਦ ਤੁਹਾਡੇ ’ਤੇ ਦੁੱਖ ਦੀ ਘੜੀ ਆਵੇਗੀ, ਤਾਂ ਤੁਸੀਂ ਇਸ ਨੂੰ ਕਿਵੇਂ ਸਹੋਗੇ?
ਸੰਸਾਰ ਉੱਤੇ ਨਜ਼ਰ
ਹੋਰ ਵੀ ਜਾਣੋ: ਸਕੂਲਾਂ ਤੇ ਯੂਨੀਵਰਸਿਟੀਆਂ ਵਿਚ ਕਿਤਾਬਾਂ ਦੀ ਜਗ੍ਹਾ, ਇਕ ਅਜਿਹਾ ਤੇਲ ਜਿਸ ਦੇ ਹਵਾ ਦੇ ਪ੍ਰਦੂਸ਼ਣ ਨਾਲ ਲੋਕਾਂ ਦੀਆਂ ਹੋਈਆਂ ਮੌਤਾਂ ਅਤੇ ਇਕ ਈਸਾਈ ਧੜੇ ਦੇ ਜ਼ਿਆਦਾਤਰ ਮੈਂਬਰਾਂ ਨੇ ਬਾਈਬਲ ਕਦੇ ਨਹੀਂ ਪੜ੍ਹੀ।
ਮੁੱਖ ਪੰਨੇ ਤੋਂ
ਸਭ ਕੁਝ ਗੁਆ ਬੈਠਣਾ
2011 ਵਿਚ ਜਪਾਨ ਦੇ ਸੁਨਾਮੀ ਵਿਚ ਕੇਅ ਸਭ ਕੁਝ ਗੁਆ ਬੈਠਾ। ਉਸ ਨੂੰ ਆਪਣੇ ਦੋਸਤਾਂ ਅਤੇ ਰਾਹਤ ਕੰਮਾਂ ਤੋਂ ਮਦਦ ਮਿਲੀ, ਪਰ ਇਸ ਤੋਂ ਵੀ ਜ਼ਿਆਦਾ ਬਾਈਬਲ ਦੇ ਇਕ ਹਵਾਲੇ ਨੇ ਉਸ ਦੀ ਬਹੁਤ ਮਦਦ ਕੀਤੀ।
ਮੁੱਖ ਪੰਨੇ ਤੋਂ
ਮਾੜੀ ਸਿਹਤ
ਮੇਬਲ ਇਕ ਫਿਜ਼ਿਓਥੈਰਾਪਿਸਟ ਵਜੋਂ ਕੰਮ ਕਰਦੀ ਸੀ। ਦਿਮਾਗ਼ ਦੇ ਟਿਊਮਰ ਦੇ ਓਪਰੇਸ਼ਨ ਤੋਂ ਬਾਅਦ ਉਸ ਨੂੰ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਜਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਉਹ ਆਪਣੇ ਮਰੀਜ਼ਾਂ ਦੀ ਮਦਦ ਕਰਦੀ ਹੁੰਦੀ ਸੀ।
ਮੁੱਖ ਪੰਨੇ ਤੋਂ
ਕਿਸੇ ਪਿਆਰੇ ਦੀ ਮੌਤ
ਸੋਲਾਂ ਸਾਲ ਪਹਿਲਾਂ ਰੋਨਾਲਡੂ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਇਕ ਕਾਰ ਹਾਦਸੇ ਵਿਚ ਹੋ ਗਈ। ਹਾਲਾਂਕਿ ਉਨ੍ਹਾਂ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ, ਇਸ ਦੇ ਬਾਵਜੂਦ ਉਸ ਨੂੰ ਮਨ ਦੀ ਸ਼ਾਂਤੀ ਮਿਲੀ।
ਪਰਿਵਾਰ ਦੀ ਮਦਦ ਲਈ
“ਨਾਂਹ” ਕਹਿਣੀ ਸਿੱਖੋ
ਉਦੋਂ ਕੀ ਜੇ ਤੁਹਾਡਾ ਬੱਚਾ ਰਊਂ-ਰਊਂ ਕਰੇ ਤਾਂਕਿ ਤੁਸੀਂ ਆਪਣਾ ਫ਼ੈਸਲਾ ਬਦਲੋ?
ਇੰਟਰਵਿਊ
ਇਕ ਭੌਤਿਕ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ
ਕੁਦਰਤ ਦੀਆਂ ਦੋ ਗੱਲਾਂ ਤੋਂ ਵੈਨਲੌਂਗ ਹਿਖ਼ ਨੂੰ ਯਕੀਨ ਹੋਇਆ ਕਿ ਇਕ ਸਿਰਜਣਹਾਰ ਹੈ।
ਇਹ ਕਿਸ ਦਾ ਕਮਾਲ ਹੈ?
ਰੌਸ਼ਨੀ ਸੋਖਣ ਵਾਲੇ ਤਿਤਲੀ ਦੇ ਖੰਭ
ਕੁਝ ਤਿਤਲੀਆਂ ਦੇ ਖੰਭਾਂ ਦਾ ਕਮਾਲ ਸਿਰਫ਼ ਉਨ੍ਹਾਂ ਦੇ ਕਾਲੇ ਰੰਗ ਵਿਚ ਨਹੀਂ ਹੈ, ਸਗੋਂ ਇਸ ਵਿਚ ਕੁਝ ਹੋਰ ਵੀ ਸ਼ਾਮਲ ਹੈ।
ਆਨ-ਲਾਈਨ ਹੋਰ ਪੜ੍ਹੋ
ਮੈਂ ਸੈਕਸ ਬਾਰੇ ਆਪਣੇ ਵਿਸ਼ਵਾਸ ਕਿਵੇਂ ਸਮਝਾਵਾਂ?
ਜੇ ਪੁੱਛਿਆ ਜਾਵੇ: ‘ਕੀ ਤੂੰ ਅਜੇ ਤਕ ਸੈਕਸ ਨਹੀਂ ਕੀਤਾ?’ ਕੀ ਤੁਸੀਂ ਬਾਈਬਲ ਤੋਂ ਸੈਕਸ ਬਾਰੇ ਆਪਣੇ ਵਿਸ਼ਵਾਸ ਸਮਝਾ ਸਕਦੇ ਹੋ?
ਤੁਹਾਡੇ ਹਾਣੀ ਢਿੱਲ-ਮੱਠ ਬਾਰੇ ਕੀ ਕਹਿੰਦੇ ਹਨ
ਕੁਝ ਨੌਜਵਾਨਾਂ ਤੋਂ ਸੁਣੋ ਕਿ ਢਿੱਲ-ਮੱਠ ਕਰਨ ਦੇ ਕੀ ਨੁਕਸਾਨ ਹੁੰਦੇ ਹਨ ਅਤੇ ਸਮਝਦਾਰੀ ਨਾਲ ਸਮੇਂ ਦਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।