Skip to content

Skip to table of contents

ਪਹਿਰਾਬੁਰਜ ਨੰ. 1 2024 | ਸਹੀ ਤੇ ਗ਼ਲਤ ਬਾਰੇ​—ਕਿੱਥੋਂ ਲਈਏ ਭਰੋਸੇਯੋਗ ਸਲਾਹ?

ਤੁਸੀਂ ਕਿਵੇਂ ਫ਼ੈਸਲਾ ਕਰਦੇ ਹੋ ਕਿ ਸਹੀ ਕੀ ਹੈ ਅਤੇ ਗ਼ਲਤ ਕੀ ਹੈ? ਬਹੁਤ ਸਾਰੇ ਲੋਕ ਆਪਣੀ ਜ਼ਮੀਰ ਅਤੇ ਬਚਪਨ ਤੋਂ ਸਿੱਖੀਆਂ ਗੱਲਾਂ ਮੁਤਾਬਕ ਫ਼ੈਸਲੇ ਕਰਦੇ ਹਨ। ਕੁਝ ਲੋਕ ਇਸ ਆਧਾਰ ʼਤੇ ਫ਼ੈਸਲੇ ਕਰਦੇ ਹਨ ਕਿ ਦੂਜੇ ਕੀ ਸੋਚਦੇ ਹਨ। ਸਹੀ ਤੇ ਗ਼ਲਤ ਬਾਰੇ ਤੁਸੀਂ ਕਿਸ ਆਧਾਰ ʼਤੇ ਫ਼ੈਸਲੇ ਕਰਦੇ ਹੋ? ਕੀ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਤੁਹਾਡੇ ਫ਼ੈਸਲਿਆਂ ਕਰਕੇ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਭਵਿੱਖ ਬਹੁਤ ਵਧੀਆ ਹੋਵੇਗਾ?

 

ਸਹੀ ਤੇ ਗ਼ਲਤ ਬਾਰੇ: ਸਾਰਿਆਂ ਦੇ ਮਨ ਵਿਚ ਸਵਾਲ ਖੜ੍ਹਾ ਹੁੰਦਾ ਹੈ

ਸਹੀ ਤੇ ਗ਼ਲਤ ਬਾਰੇ ਫ਼ੈਸਲਾ ਲੈਂਦਿਆਂ ਤੁਸੀਂ ਕਿਸ ਤੋਂ ਸਲਾਹ ਲਵੋਗੇ?

ਸਹੀ ਤੇ ਗ਼ਲਤ ਬਾਰੇ: ਲੋਕ ਅਕਸਰ ਕਿਵੇਂ ਫ਼ੈਸਲੇ ਕਰਦੇ ਹਨ?

ਅਸੀਂ ਆਪਣੀ ਅਤੇ ਦੂਜਿਆਂ ਦੀ ਸੋਚ ਦੇ ਆਧਾਰ ʼਤੇ ਸਹੀ-ਗ਼ਲਤ ਬਾਰੇ ਫ਼ੈਸਲੇ ਕਰ ਸਕਦੇ ਹਾਂ। ਪਰ ਕੀ ਕੋਈ ਹੋਰ ਭਰੋਸੇਯੋਗ ਜ਼ਰੀਆ ਹੈ?

ਸਹੀ ਤੇ ਗ਼ਲਤ ਬਾਰੇ: ਰੱਬ ਦੇ ਬਚਨ ਵਿੱਚੋਂ ਭਰੋਸੇਯੋਗ ਸਲਾਹਾਂ

ਤੁਸੀਂ ਕਿਵੇਂ ਭਰੋਸਾ ਰੱਖ ਸਕਦੇ ਹੋ ਕਿ ਸਹੀ ਤੇ ਗ਼ਲਤ ਬਾਰੇ ਰੱਬ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਭਰੋਸੇਯੋਗ ਹਨ?

ਸਹੀ ਤੇ ਗ਼ਲਤ ਬਾਰੇ: ਫ਼ਾਇਦੇਮੰਦ ਸਲਾਹਾਂ

ਬਾਈਬਲ ਵਿਚ ਜ਼ਿੰਦਗੀ ਦੇ ਕਈ ਮਾਮਲਿਆਂ ਬਾਰੇ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਲੱਖਾਂ ਲੋਕਾਂ ਨੂੰ ਇਨ੍ਹਾਂ ਸਲਾਹਾਂ ਤੋਂ ਬਹੁਤ ਫ਼ਾਇਦਾ ਹੋਇਆ ਹੈ। ਜ਼ਰਾ ਇੱਦਾਂ ਦੇ ਚਾਰ ਮਾਮਲਿਆਂ ਵੱਲ ਧਿਆਨ ਦਿਓ।

ਤੁਸੀਂ ਕਿਸ ਦੀ ਸਲਾਹ ʼਤੇ ਭਰੋਸਾ ਕਰ ਸਕਦੇ ਹੋ?

ਬਾਈਬਲ ਅਜਿਹੇ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੀ ਹੈ ਜਿਨ੍ਹਾਂ ਦਾ ਤੁਹਾਨੂੰ ਕਦੇ ਪਛਤਾਵਾ ਨਹੀਂ ਹੋਵੇਗਾ।