Skip to content

ਯਹੋਵਾਹ ਦੇ ਗਵਾਹ—ਨਿਹਚਾ ਦੀਆਂ ਜ਼ਿੰਦਾ ਮਿਸਾਲਾਂ, ਭਾਗ 2: ਚਾਨਣ ਚਮਕਾਇਆ

ਬਾਈਬਲ ਸਟੂਡੈਂਟਸ ਦੇ ਅੱਗੇ ਇਕ ਬਹੁਤ ਵੱਡਾ ਕੰਮ ਸੀ ਕਿਉਂਕਿ ਉਹ ਯਿਸੂ ਦੇ ਹੁਕਮ ਮੁਤਾਬਕ ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ’ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੇ ਬਹੁਤ ਸਾਰੇ ਵਿਰੋਧੀ ਹੋਣੇ ਸਨ। ਬਾਈਬਲ ਸਿੱਖਿਆਵਾਂ ਦੀ ਉਨ੍ਹਾਂ ਦੀ ਸਮਝ ਵਧਣੀ ਸੀ ਅਤੇ ਉਨ੍ਹਾਂ ਦੀ ਨਿਹਚਾ ਨਿੱਖਰਨੀ ਸੀ। ਇਸ ਵੀਡੀਓ ਦੇ ਦੂਜੇ ਭਾਗ ਤੋਂ ਸਾਨੂੰ ਪਤਾ ਲੱਗੇਗਾ ਕਿ ਯਹੋਵਾਹ ਨੇ 1922 ਤੋਂ ਲੈ ਕੇ ਹੁਣ ਤਕ ਆਪਣੇ ਲੋਕਾਂ ਦੀ ਕਿੱਦਾਂ ਅਗਵਾਈ ਕੀਤੀ ਹੈ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

DOCUMENTARIES

ਯਹੋਵਾਹ ਦੇ ਗਵਾਹ—ਨਿਹਚਾ ਦੀਆਂ ਜ਼ਿੰਦਾ ਮਿਸਾਲਾਂ, ਭਾਗ 1: ਹਨੇਰੇ ਤੋਂ ਉਜਾਲੇ ਵੱਲ

ਇਹ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਬਾਈਬਲ ਦੀ ਸੱਚਾਈ ਦੀ ਰੌਸ਼ਨੀ ਅਨੁਸਾਰ ਜ਼ਿੰਦਗੀ ਜੀਉਣੀ ਚਾਹੁੰਦੇ ਸਨ, ਭਾਵੇਂ ਕੋਈ ਵੀ ਦੁਸ਼ਮਣ ਖੜ੍ਹਾ ਹੋਵੇ। ਉਨ੍ਹਾਂ ਦੀ ਮਿਸਾਲ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਤੁਹਾਡੀ ਮਦਦ ਕਰੇਗੀ।